ਤੂੰ ਚੁੱਪ ਜਹੀ ਮੈ ਕੀ ਕਹਾਂ,
ਤੈਨੂੰ ਯਾਦ ਕਰ ਜੀਅ ਖੜ੍ਹਾ।
ਵਕ਼ਤ ਦੀ ਕੀਤੀ ਤਾਘ ਨਾ ਪਾਈ,
ਹੰਝੂ ਵਹਾ ਕੇ ਮੈ ਕੀ ਕਰਾਂ।
ਦਿਲ ਕੱਢ ਗਈ ਦੁੱਖ ਦੱਸ ਕਿਨੂੰ,
ਝੂਠੀ ਗਵਾਹੀ ਮੈ ਜੀਅ ਮਰਾਂ।
ਸੁਪਨਾ ਅਧੂਰਾ ਛੱਡ ਤੂੰ ਗਈ,
ਅਧੂਰੇ ਵਾਦੇ ਕਿਉਂ ਜੜ੍ਹਾਂ।
ਪਲਕਾਂ ਵਿਛਾਵਣ ਕਣ ਕਣ ਤੂੰ ਦਿਖੀ,
ਤੇਰੀ ਜਾਨ ਨੇ ਸਿਰਫ਼ ਕੀਤਾ ਪਰਾਂ।
ਹਰ ਪਾਸਿਓ ਮਹੋਬਤ ਨਾ ਟਿਕੀ,
ਕਮਜ਼ੋਰ ਕਰ ਖੁਦ ਦਾ ਕਿਰਦਾਰ ਬਣਾ।
ਆਪਣੀ ਜਿੰਦਗੀ ਮਾਰ ਮੁਕਾਈ,
ਪਿਆਰ ਦਾ ਫੁੱਲ ਮੁਰਜਾ ਸੜ੍ਹਾ।
ਕੋਈ ਇਸ਼ਕ ਨਾ ਪੁੱਛਦਾ ਜਾਣ ਪਿੱਛੋਂ,
ਗੌਰਵ ਦਾ ਤਨ ਤਾਂ ਹੈ ਹੜ੍ਹਾਂ।
Writer-Gaurav DhimAn