Meri Taqdeer ਤਕਦੀਰ ਮੇਰੀ

Rate this post

ਕੱਚੇ ਘੜੇ ਤੇ ਸਵਾਰ ਹੋ ਕੇ
ਕੋਣ ਇਸ਼ਕ ਨਵਾਬ ਦੇ ਪਾ ਗਿਆ
ਮੇਰਾ ਰਾਂਝਾ ਤੇ ਤਕਦੀਰ ਮੇਰੇ ਖਿਲਾਫ ਲੜੇ
ਉਹ ਇੱਕ ਤਰਫੀ ਜੰਗ ਸੀ ਮੈਂ ਹਾਰ ਗਈ

Seema Kamboj

Leave a Comment