ਕਿਸ ਬਹਾਨੇ ਲਾਏ ਮੇਰੇ ‘ ਤੇ ਤੂੰ ਦੋਸ਼ ਨੀ,
ਰੁੱਕ ਗਏ ਨੇ ਸਾਹ ਚੰਨਾ ਮੈ ਵਿੱਚ ਤਹਿਖਾਨੇ ਬੇਹੋਸ਼ ਨੀ।
ਜਿੰਦਗੀ ਮੁੜ ਉਡੀਕ ਨਾ ਕਰਦੀ,
ਜਿੱਥੇ ਮਰਜੀ ਜਾ ਚੰਨਾ ਮੈਨੂੰ ਦੁੱਖ ਆਵੇ ਤੈਨੂੰ ਹੋਸ਼ ਨੀ।
ਗੌਰਵ ਧੀਮਾਨ
ਕਿਸ ਬਹਾਨੇ ਲਾਏ ਮੇਰੇ ‘ ਤੇ ਤੂੰ ਦੋਸ਼ ਨੀ,
ਰੁੱਕ ਗਏ ਨੇ ਸਾਹ ਚੰਨਾ ਮੈ ਵਿੱਚ ਤਹਿਖਾਨੇ ਬੇਹੋਸ਼ ਨੀ।
ਜਿੰਦਗੀ ਮੁੜ ਉਡੀਕ ਨਾ ਕਰਦੀ,
ਜਿੱਥੇ ਮਰਜੀ ਜਾ ਚੰਨਾ ਮੈਨੂੰ ਦੁੱਖ ਆਵੇ ਤੈਨੂੰ ਹੋਸ਼ ਨੀ।
ਗੌਰਵ ਧੀਮਾਨ