ਖੁਦਗਰਜੀ
ਅਾ ਜੋ ਪਈ ਰੁੱਤ ਸਰਦੀ ਦੀ,
ਚਾਦਰ ਗੁਰ ਘਰ ਲੱਗੀ ਗਰਮੀ ਜੀ।
ਵਿੱਚ ਵਿਦੇਸ਼ਾ ਹਰ ਕੋਈ ਜਿਉਂਦੈ,
ਠੱਗ ਦੁਨੀਆਂ ਕਰਦੀ ਮਰਜੀ ਜੀ।
ਰੋਜ਼ ਨਵੇਂ ਵਰ੍ਹੇ ਲੰਘ ਆਉਂਦੇ,
ਜਿੱਥੋਂ ਖੂਨ ਬਹਾਇਆ ਜਾਂ ਜੰਮ ਜਨਮੀ ਜੀ,
ਰਤਾ ਰੱਬ ਦੇ ਵੱਲ ਧਿਆਨ ਲਾਉਂਦੇ,
ਫਿਰ ਕੀ ਮੈ ਵਖਾਇਆ ਰੱਬ ਕਵੇ ਕਰ ਕਰਮੀ ਜੀ।
ਰਿਸ਼ਤਾ ਡੂੰਘੇ ਆਸਮਾਨੋਂ ਡਿੱਗ ਜਾਂਦੇ,
ਜਿੰਦਗੀ ਹਕੀਕੀ ਮਨ ਪਾਇਆ ਵੱਖ ਧਰਮੀ ਜੀ।
ਵਕ਼ਤ ਦੀ ਮਾਰ ਸਫ਼ਾਈ ਦੇ ਨਾ ਪਾਉਂਦੇ,
ਕਿੰਝ ਦਿਸ਼ਾ ਵੱਲ ਜਾਇਆ ਆਵੇ ਬਹਿਮ ਭਰਮੀ ਜੀ।
ਮਿਸੀ ਰੋਟੀ ਦਿਲ ਦੁੱਖ ਸਤਾਉਂਦੇ,
ਘਰ ਕੀ ਪਾਇਆ ਖਾਵੇ ਹੱਕ ਸ਼ਰਮੀ ਜੀ।
ਦਰਦਾਂ ਦੀ ਦਵਾ ਕੋੜ ਹੱਥ ਲਵਾਉਂਦੇ,
ਰਿਸ਼ਤਿਆਂ ਦੀ ਸੁਗਾਤ ਟੁੱਟੇ ਜਲਦੀ ਜੀ।
ਤੋੜ ਵੇ ਕੁੱਲੀ ਵਿੱਚ ਗ਼ਰੀਬੀ ਹਥੀਆਉਂਦੇ,
ਫ਼ੈਸਲਾ ਮਨੋ ਤੂੰ ਗਵਾਇਆ ਉੱਥੇ ਸਲਾਹ ਨਾ ਮੰਨੀ ਜੀ।
ਸਾਫ਼ ਸਾਫ਼ ਲਫ਼ਜ਼ਾਂ ਨੇ ਸ਼ਬਦ ਰਾਹ ਦਿਖਾਉਂਦੇ,
ਗੌਰਵ ਇੱਥੇ ਜਿੰਦਗੀ ਫ਼ਰਮਾਇਆ ਨਾ ਕਹੀ ਕਿਸੇ ਚੰਗੀ ਜੀ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ