ਬਾਬਾ ਨਾਨਕ

Baba nanak

ਲ਼ੈ ਅਵਤਾਰ ਆਇਆਂ ਬਾਬਾ ਜਗਤ ਦੇ ਤਾਰਨ ਨੂੰ, ਘੋਰ ਕਲਯੁੱਗ ਅੰਦਰ ਐਸੀ ਜੋਤ ਜਗਾਈ। ਕਰਮ ਧਰਮ ਪਖੰਡ ਜੋ ਕੂੜ ਸੀ, ਵਹਿਮਾਂ ਭਰਮਾਂ ਵਾਲੀ ਸਾਰੀ ਧੁੰਦ ਮਿਟਾਈ। ਮਾਰੇ ਤੀਰ ਖਿੱਚ ਖਿੱਚ ਬਾਬੇ ਨੇ ਸ਼ਬਦਾਂ ਦੇ, ਬਣਾ ਦਿੱਤੇ ਸੰਤ ਐਸੀ ਨਜ਼ਰ ਮੇਹਰ ਦੀ ਪਾਈ। ਭੁੱਲੇ ਭੱਟਕਿਆਂ ਤਾਈਂ ਸੱਚ ਦਾ ਮਾਰਗ ਦਿਖਾ ਦਿੱਤਾ, ਹੱਥੀਂ ਕਿਰਤ ਕਰਨ ਦੀ ਬਾਬੇ … Read more