ਮੇਰੀ ਕਲਮ ਅਤੇ ਮੇਰਾ ਪਿਆਰ

love My

ਅੱਜ ਪੂਰੇ ਦੋ ਸਾਲ ਬਾਦ ਉਸ ਨੂੰ ਬੱਸ ਸਟੈਂਡ ਤੇ ਦੇਖਿਆ ਕਿਸੇ ਹੋਰ ਦੇ ਨਾਲ ਪਰ ਮੇਰਾ ਦਿਲ ਉਸ ਨੂੰ ਦੇਖ ਕੇ ਹੀ ਖੁਸ਼ ਹੋ ਗਿਆ।   ਮੈਂ ਉਸ ਨੂੰ ਬੁਲਾਉਣ ਲਈ ਉਠੱਣ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਉਹ ਮੈਨੂੰ ਦੇਖ ਕੇ ਅਣਦੇਖਿਆ ਕਰ ਕੋਲ ਦੀ ਲੰਘ ਗਿਆ, ਮੈਨੂੰ ਬੜਾ ਗੁੱਸਾ ਆਇਆ ਕਿ ਗੱਲ … Read more