ਜਦੋਂ ਮੈਂ ਮਰਾਂਗਾ
ਜਦੋਂ ਮੈਂ, ਮਰਾਂਗਾ, ਪੱਥਰ ਵੀ ਰੋਣਗੇ। ਆਪਣਿਆਂ ਦਾ ਪਤਾ ਨੀਂ, ਗ਼ੈਰ ਬਥੇਰੇ ਹੋਣਗੇ। ਸਫ਼ਰ ਜ਼ਿੰਦਗੀ ਦਾ ਮੁਕਾ ਕੇ, ਤੁਰ ਪੈਣਾ ਇੱਕ ਨਵੇਂ ਰਾਹ ’ਤੇ। ਜਿੱਥੇ ਹੁੰਦੀ ਰੋਜ਼ ਰਾਤ ਨਾ ਹੁੰਦੇ ਰੋਜ਼ ਸਵੇਰੇ, ਉੱਥੇ ਮੇਰੇ ਵਰਗੇ ਹੋਣ ਵੀ ਹੋਣਗੇ ਬਥੇਰੇ। ਲੱਗੇ ਹੋਣੇ ਸੱਚ ਦੇ ਦਰਬਾਰ ਜੋ ਤੇਰੇ, ਲੇਖਾ ਜੋਖਾ ਕਰਮਾਂ ਦਾ ਉਹ ਕਰਨਗੇ ਮੇਰੇ। ਵਹੀ ਪੜ੍ਹਕੇ … Read more