============ ਕੁੱਝ ਜ਼ਖਮ ਹੁੰਦੇ ਕੋਮਲ ਜਹੇ ਸਾਡ੍ਹੇ ਸੀਨੇ ਚ ਆਉਣ ਤੋਂ ਪਹਿਲਾਂ ਦੇਂਦੇ ਕੁੱਝ ਪਲ ਹਾਵਾਂ ਤੇ ਹਉਕੇ ਦੁੱਖ ਦਾ ਦਰਦ ਮਿਟਾਉਣ ਤੋਂ ਪਹਿਲਾਂ ਅਸੀਂ ਸਮਝੇ ਨਾਂ ਦਾਤੇ ਦੀਆਂ ਰਮਝਾਂ ਉਸ ਦੀ ਰਜਾ ਚ ਆਉਣ ਤੋਂ ਪਹਿਲਾਂ ਅਸੀਂ ਆਪਣੀ ਸੋਚ ਦੇ ਉੱਚ ਸਿਆਣੇ ਸਭ ਭੋਏਂ ਸੁੱਤੇ ਤੁਰ ਜਾਣ ਤੋਂ ਪਹਿਲਾਂ … Read more