ਮੈ ਅਤੇ ਮੇਰੀ ਕਲਮ
ਕਲ਼ਮ ਚੁੱਕੀ,ਜੇ ਦਿਲਾ ਕੁਝ ਲਿਖਣ ਲੱਗਿਆਂ ਤਾਂ ਜਾਗਦੀ ਆਪਣੀ ਜ਼ਮੀਰ ਰੱਖੀਂ ਮਸਲੇ ਬਹੁਤ ਨੇ, ਉਲਝੀਆਂ ਤਾਣੀਆਂ ਨੇ ਜ਼ਿਹਨ ਵਿਚ ਨਾ ਕੱਲੀ ਹੀਰ ਰੱਖੀਂ ਇਨਸਾਨ ਹੈ ਤਾਂ, ਇਨਸਾਨੀਅਤ ਫਰਜ਼ ਪਹਿਲਾ ਬੜੇ ਛੋਟੇ ਦਾ ਅੰਤਰ ਅਖੀਰ ਰੱਖੀਂ ਜਿਹਦੀ ਮਿਹਨਤ ਸਦਕਾ,ਢਿੱਡ ਭਰ ਸੋਂਦਾ ਸੋਚਾਂ ਵਿਚ ਭੁੱਖਾ ਕਿਸਾਨ ਵੀਰ ਰੱਖੀਂ ਇੱਜ਼ਤ ਕਿਸੇ ਔਰਤ ਦੀ,ਨਾ ਦਾਗਦਾਰ ਹੋਵੇ ਮੂਹਰੇ ਮਸਲਾ ਇਹ … Read more