ਕਿੰਨੀਆਂ ਰੀਝਾਂ, ਸੁਪਨੇ,

Mere jazbaat

ਕਿੰਨੀਆਂ ਰੀਝਾਂ, ਸੁਪਨੇ, ਆਸਾਂ ਲੈ ਕੇ ਤੁਰਦਾ ਹਾਂ ਘਰ ਤੋ ਮੁੱਖ ਤੇ ਹਾਸਾ ਲੈ ਕੇ ਤੁਰਦਾ ਹਾਂ ਕੁਝ ਜ਼ੁੰਮੇਵਾਰੀਆ ਮੈਂਨੂੰ ਘੇਰਾ ਪਾ ਰੱਖਿਆ ਘਰੇ ਬਾਹਰ ਸਭ ਫਿਕਰਾਂ ਲੈ ਕੇ ਤੁਰਦਾ ਹਾਂ ਹੱਸਦਾਂ ਕਦੇ ਕਦੇ, ਬਹੁਤਾ ਚੁੱਪ ਰਹਿਨਾ ਪਤਾ ਨ੍ਹੀ ਕੀ-ਕੀ ਸੋਚਾਂ ਲੈ ਕੇ ਤੁਰਦਾ ਹਾਂ ਕੋਈ ਨੀ ਪੁੱਛਦਾ ਮੈਂਨੂੰ, ਦੱਸ ਲੋੜਾਂ ਤੇਰੀਆਂ ਵੀ ਬਸ ਮਜਬੂਰੀ … Read more