ਔਰਤ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

 ਆਦਮੀ, ਆਪਣੀ ਸੋਚ ਦਾ ਦਾਇਰਾ,ਦਰਜਾ ਉੱਚਾ ਰੱਖ,,,,,, ਔਰਤ ਲਈ ਸਦਾ ਅੱਖ ਵਿੱਚ ਰਾਜ, ਲਹਿਜੇ ਵਿਚ ਸਤਿਕਾਰ, ਜ਼ੁਬਾਂ ਤੇ ਸਨਮਾਨ ਦੀ ਮਿਠਾਸ ਰੱਖ । ਦਿਲ ਵਿੱਚ ਔਰਤ ਪ੍ਰਤੀ ਇੱਜ਼ਤ ਬਰਕਰਾਰ ਰੱਖ। ਔਰਤ ਨੂੰ ਚੀਜ਼ ਸਮਝਣ ਵਾਲੇ ਐ ਆਦਮੀ,,,,,,,,,,,,, ਸਮਝ ਕਰ, ਔਰਤ ਕੋਈ ਚੀਜ਼ ਨਹੀਂ ਬਲਕਿ ਹਰ ਰੂਪ ਵਿੱਚ ਤੇਰੀ ਸੰਪੂਰਨਤਾ ਦੀ ਕੜੀ ਹੈ। ਔਰਤ ਇੱਕ ਮਾਂ, … Read more