ਮੇਰਾ ਸਬਰ

ਤੇਰੇ ਵਤਨਾਂ ਤੋਂ

ਆਉਂਦੀ ਏ ਮੈਨੂੰ ਜੀਣ ਦੀ ਅਦਾ, ਦਿਲ ਟੁੱਟੇ ਤੇ ਵੀ ਮੁਸਕਰਾ ਹੀ ਲਵਾਂਗੀ  ਮੇਰਾ ਫ਼ਿਕਰ ਕਰੀਂ ਨਾ, ਮੈਂ ਪਾਣੀ ਵਰਗੀ ਆਂ  ਲੰਘਣ ਲਈ ਰਾਹ ਬਣਾ ਹੀ ਲਵਾਂਗੀ  ਮੈਨੂੰ ਆਉਂਦੇ ਬਦਲਣੇ, ਹਵਾਵਾਂ ਦੇ ਰੁਖ਼ ਵੀ ਨ੍ਹੇਰੀਆਂ ਚ ਦੀਵਾ ਜਗਾ ਹੀ ਲਵਾਂਗੀ  ਮੈਨੂੰ ਤੋੜੀਂ ਕੁਝ ਐਦਾਂ,ਕਿ ਚੂਰ ਹੋ ਜਾਵਾਂ  ਜੋੜ ਕਤਰੇ ਮੈਂ ਸਾਗਰ ਵਹਾ ਹੀ ਲਵਾਂਗੀ  ਕੀ … Read more