ਹੋਸ਼ ਨਹੀਂ ਸੀ

ਹੋਸ਼ ਨਹੀਂ ਸੀ ਮੈਨੂੰ ਮੇਰੀ ਜਿੰਦਗੀ ਨੇ ਛੱਡ ਦਿੱਤਾ,ਮਿੱਠੀ ਲਫ਼ਜਾ ਦਾ ਇੱਕ ਰੂਪ ਸੀ।ਯਾਦ ਬਣ ਕਦੇ ਤੂੰ ਯਾਦ ਵੀ ਨਾ ਕੀਤਾ,ਲੱਗਦਾ ਤੈਨੂੰ ਪੈਸਿਆਂ ਦਾ ਹੀ ਸਰੂਰ ਸੀ। ਇਸ਼ਕ ਬਣ ਕੇ ਦਿਲ ਨੇੜ੍ਹੇ ਹੋ ਫਿੱਕਾ,ਮੇਰੀ ਕਿਸਮਤ ਹੱਥ ਬੰਨ੍ਹ ਜੋੜ ਸੀ।ਅਜੀਬ ਜਾ ਇਸ਼ਕ ਮੈ ਹਕੀਕੀ ਦਿਖਾਂ,ਨਾ ਪਾਇਆ ਪਿਆਰ ਨਾ ਹੋਸ਼ ਸੀ। ਤਾਅਨੇ ਕੱਸ ਗਏ ਦਿਲ ਯਾਰਾਨੇ ਧੱਸ … Continue reading ਹੋਸ਼ ਨਹੀਂ ਸੀ