ਪੰਜਾਬ ਦੇ ਇੱਕ ਛੋਟੇ ਪਿੰਡ ‘ਚ ਬਲਵਿੰਦਰ ਸਿੰਘ ਨਾਮ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇੱਕ ਛੋਟੀ ਜਿਹੀ ਕੁੱਟੀਆ ਵਿੱਚ ਵੱਸਦਾ ਸੀ। ਮਿੱਟੀ ਦੀ ਧਰਤੀ, ਖੁਸ਼ਬੂ ਵਾਲੀਆਂ ਫ਼ਸਲਾਂ, ਪਰ ਘੱਟ ਆਮਦਨ। ਪਰ ਉਸਦਾ ਇੱਕ ਪੁੱਤਰ, ਲੱਖਵਿੰਦਰ ਸਿੰਘ, ਜਿਹਨੂੰ ਸਭ ਲਖਾ ਕਹਿੰਦੇ ਸਨ, ਬਹੁਤ ਹੀ ਲਾਗੀ ਰਹਿੰਦਾਵਾ ਸੀ।
ਅਸਲ ਆਕਾਰ
ਅਹਿਸਾਸ ਤੋਂ ਕੋਰੀ ਗ਼ਜ਼ਲ ਕਦ ਸ਼ਿੰਗਾਰ ਬਣਦੀ ਏ ਮੁਹੱਬਤੀ ਰੰਗ ਵਿੱਚ ਰੰਗ ਕੇ, ਅਸਲ ਆਕਾਰ ਬਣਦੀ ਏ ਕਿਸੇ ਦੀ ਸਾਦਗੀ ਘੁਲਦੀ, ਜਦੋਂ ਅੱਖਰਾਂ ਦੀ ਬਣਤਰ ਵਿੱਚ ਉਦੋਂ ਜੋ ਗ਼ਜ਼ਲ ਉਪਜਦੀ, ਗ਼ਜ਼ਲ ਨਹੀਂ ਯਾਰ ਬਣਦੀ ਏ ਕੋਈ ਇੱਕ ਬੋਲ ਪੁਗਾਉਣ ਲਈ,ਪਰਬਤ ਵੀ ਝੁਕਾ ਹੁੰਦੇ ਜ਼ਿੰਦਗੀ ਤੁਰਦੀ,ਚਲਦੀ ਨਹੀਂ, ਪੂਰੀ ਰਫ਼ਤਾਰ ਬਣਦੀ ਏ ਮੁਹੱਬਤ ਦੀ ਨਜ਼ਰ ਵਿਚ,ਹਰ ਕੋਈ … Read more
ਕਿੰਨੀਆਂ ਰੀਝਾਂ, ਸੁਪਨੇ,
ਕਿੰਨੀਆਂ ਰੀਝਾਂ, ਸੁਪਨੇ, ਆਸਾਂ ਲੈ ਕੇ ਤੁਰਦਾ ਹਾਂ ਘਰ ਤੋ ਮੁੱਖ ਤੇ ਹਾਸਾ ਲੈ ਕੇ ਤੁਰਦਾ ਹਾਂ ਕੁਝ ਜ਼ੁੰਮੇਵਾਰੀਆ ਮੈਂਨੂੰ ਘੇਰਾ ਪਾ ਰੱਖਿਆ ਘਰੇ ਬਾਹਰ ਸਭ ਫਿਕਰਾਂ ਲੈ ਕੇ ਤੁਰਦਾ ਹਾਂ ਹੱਸਦਾਂ ਕਦੇ ਕਦੇ, ਬਹੁਤਾ ਚੁੱਪ ਰਹਿਨਾ ਪਤਾ ਨ੍ਹੀ ਕੀ-ਕੀ ਸੋਚਾਂ ਲੈ ਕੇ ਤੁਰਦਾ ਹਾਂ ਕੋਈ ਨੀ ਪੁੱਛਦਾ ਮੈਂਨੂੰ, ਦੱਸ ਲੋੜਾਂ ਤੇਰੀਆਂ ਵੀ ਬਸ ਮਜਬੂਰੀ … Read more
ਮੇਰੇ ਦਿਲ ਦਾ ਖਿਆਲ
ਇਬਾਦਤਾਂ ਦਾ ਕੋਈ ਮੁੱਲ ਹੈ ਜੀ ਦੱਸਿਓ ਮੁਹੱਬਤਾਂ ਦੇ ਕੁਝ ਤੁੱਲ ਹੈ ਜੀ ਦੱਸਿਓ ਮੈਂ ਉੱਕਰੇ ਨੇ, ਦਿਲ ਦੇ ਲਫ਼ਜ਼, ਕਾਗਜ਼ਾਂ ਤੇ ਤੁਹਾਡੇ ਅੰਦਰ ਵੀ ਹੋਈ ਹਿਲਜੁਲ ਹੈ ਜੀ ਦੱਸਿਓ ਮੈਂ ਖ਼ਿਆਲਾਂ ਚ ਤੈਨੂੰ ਕਹਿ ਸਕਦੀ ਹਾਂ ਆਪਣਾ ਮਿਲ ਸਕਦੀ ਹੈ ਐਨੀ ਕੁ ਖੁੱਲ੍ਹ ਹੈ ਜੀ ਦੱਸਿਓ ਸੱਭੇ ਰੰਗ ਕਾਇਨਾਤ ਡੋਲੇ, ਤੇਰੇ ਹੁਸਨ ਤੇ ਮੈਂ … Read more
ਮੇਰਾ ਆਖ਼ਰੀ ਵਾਅਦਾ
ਵਾਅਦਾ ਦਿੱਤਾ ਨਿਭਾ ਆਖ਼ਰੀ ਖਿਆਲ ਤੇਰਾ ਤੇ ਸਾਹ ਆਖ਼ਰੀ ਇਸ਼ਕ ਨੂੰ,ਇੰਝ ਬਿਆਂ ਕੀਤਾ ਮੈਂ ਪਹਿਲਾ ਅਤੇ ਗੁਨਾਹ ਆਖ਼ਰੀ ਧੁਰ ਅੰਦਰੋਂ ਤੇਰਾ ਨਾਂ ਪੁਕਾਰਿਆ ਦਿਲ ਨੇ ਲਾਈ ਵਾਹ ਆਖ਼ਰੀ ਸੁਣ ਕੇ ਵੀ ਅਣਸੁਣੀ ਕਰ ਗਿਆਂ ਕੂਕ ਪੁਕਾਰ ਤੇ ਧਾਹ ਆਖ਼ਰੀ ਕਿਸੇ ਦੇ ਹਿੱਸੇ ਉਡੀਕ ਲਿਖੀ ਨਾ ਮੰਗੀ ਰੱਬ ਤੋਂ ਦੁਆ ਆਖ਼ਰੀ ਸੁਖਜੀਵਨ ਕੌਰ ਮਾਨ
ਮੇਰੇ ਸਤਿਗੁਰੂ ਸਹਿਨਸ਼ਾਹ
ਸਾਡੇ ਗੁਰੂ ਸਾਡੇ ਪੰਥ ਨੂੰ ਬਚਾਅ ਗਿਆ ਏ। ਝੂਠ ਨੂੰ ਹਰਾ ਕੇ ਸੱਚ ਨੂੰ ਜਿੱਤਾ ਗਿਆ ਏ। ਬਹਿ ਕੇ ਤੱਤੀ ਤਵੀ ’ਤੇ ਮਨ ਨਾ ਡੁਲਾਉਂਦਾ ਏ। ਮੁੱਖ ’ਚੋਂ ਜਪੁਜੀ ਸਾਹਿਬ ਦਾ ਜਾਪ ਪਿਆ ਗਾਉਂਦਾ ਏ। ਮੇਰੇ ਸਤਿਗੁਰੂ ਸ਼ਹਿਨਸ਼ਾਹ ਬੜਾ ਅਜ਼ਬ ਰੰਗੀਲਾ ਏ। ਤਪਦੇ ਮਹੀਨੇ ’ਚ ਸਾਡੇ ਲਈ ਲਗਾ ਗਿਆ ਛਬੀਲਾਂ ਏ। ਸਬਰ, ਸੰਤੋਖ ’ਚ ਰਹਿ … Read more