ਲੋਕਾਂ ਲਈ ਚਾਰ ਲਾਈਨਾਂ ਪਰ
Preet ਨੇ ਆਪਣੇ ਕਾਲਜ ਦੇ ਦੋ ਸਾਲ ਲਿਖੇ ਨੇ
ਹੋ ਕੇ ਬੇਫ਼ਿਕਰਾ ਤੇ ਅੱਖਰ ਬੇ ਕਮਾਲ ਲਿਖੇ ਨੇ
ਕਈਆ ਦਿੱਤੇ ਲਾਰੇ ਆ ਦੇ ਕੋੜੇ ਸੱਚ ਜਵਾਬ ਲਿਖੇ ਨੇ
ਹੋ ਕੇ ਬੇਫਿਕਰਾ ਤੇ ਅੱਖਰ ਬੇ ਕਮਾਲ ਲਿਖ ਨੇ
ਲੋਕਾਂ ਲਈ ਚਾਰ ਲਾਈਨਾਂ ਪਰ preet ਨੇ
ਆਪਣੇ ਕਾਲਜ ਦੇ ਦੋ ਸਾਲ ਲਿਖੇ ਨੇ
preet Teona ishqpura Punjab
2 thoughts on “ਕਾਲਜ ਦੇ ਦੋ ਸਾਲ”