ਰੂਹ ਕੰਬਾਉਣ ਵਾਲੀਆਂ ਪ੍ਰਥਾਵਾਂ ਜਿਸਤੇ ਅੰਗਰੇਜ਼ਾਂ ਨੇ ਰੋਕ ਲਗਾਈ ਸੀ ।
….
1. 1830 ਮਨੁੱਖ ਦੀ ਬਲੀ ਪਰਥਾ ਤੇ ਰੋਕ
2. 1833 ਸਰਕਾਰੀ ਨੌਕਰੀ ਲਈ ਸਵਰਨ ਜਾਤੀ ਦਾ ਹੋਣ ਵਾਲੀ ਸ਼ਰਤ ਖ਼ਤਮ
ਛੋਟੀਆਂ ਜਾਤਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਰਾਹ ਪੱਧਰਾ
3. 1835 ਪਹਿਲਾਂ ਬੇਟਾ ਗੰਗਾ ਦਾਨ ਉੱਤੇ ਰੋਕ …
ਛੋਟੀਆਂ ਜਾਤਾਂ ਦੇ ਲੋਕਾਂ ਦਾ ਪਹਿਲਾਂ ਨਰ ਬੱਚਾ ਗੰਗਾ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਸੀ
4. 1835 ਲਾਰਡ ਮਕਾਲੇ ਦੀ ਸਿੱਖਿਆ ਨੀਤੀ ਨੇ ਛੋਟੀਆਂ ਜਾਤਾ ਲਈ ਪੜਾਈ ਦਾ ਹੱਕ ਮਿਲਿਆ
5. 1835 ਕੋਈ ਵੀ ਭਾਰਤੀ ਚਾਹੇ ਛੋਟੀ ਜਾਤ ਦਾ ਹੀ ਕਿਉ ਨਾ ਹੋਵੇ ਜੱਜ,ਡੀ ਸੀ,ਐਸ ਐਸ ਪੀ ਤੇ ਕਮਿਸ਼ਨਰ ਤਕ ਲਗ ਸਕਦਾ
ਜਦ ਕਿ ਸਾਨੂੰ ਸਿਰਫ ਕਲਰਕ ਪੈਦਾ ਕਰਨ ਦੀ ਨੀਤੀ ਪੜਾਇਆ ਜਾਂਦਾ
6. 1829 ਸਤੀ ਪਰਥਾ ਤੇ ਪੂਰਨ ਰੋਕ ,,,
ਪਤੀ ਦੇ ਮਰਨ ਉਪਰੰਤ ਵਿਧਵਾ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ
7. 1829 ਦੇਵਦਾਸੀ ਪਰਥਾ ਤੇ ਰੋਕ ,,,
ਗਰੀਬ ਲੋਕਾਂ ਲਈ ਮੰਦਰ ਵਿੱਚ ਆਪਣੀ ਬਾਲਗ ਬੇਟੀ ਨੂੰ ਦੇਵਦਾਸੀ ਦੇ ਰੂਪ ਵਿੱਚ ਦੇਣਾ ਪੈਂਦਾ ਸੀ ਜਿਸ ਨਾਲ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ ਬੱਚਾ ਹੋਣ ਤੇ ਲੜਕੀ ਨੂੰ ਮੰਦਰ ਵਿੱਚੋ ਕੱਢ ਦਿੱਤਾ ਜਾਂਦਾ ਸੀ ਤੇ ਬੱਚੇ ਦਾ ਨਾਂ ਹਰੀਜਨ ਰੱਖ ਦਿੱਤਾ ਜਾਂਦਾ ਸੀ ਜੋ ਮਹਾਤਮਾ ਗਾਂਧੀ ਨੇ ਖੂਬ ਪ੍ਰਚਾਰਿਆ
8. 1849 : ਔਰਤਾਂ ਦੀ ਸਿੱਖਿਆ ਲਈ ਪਹਿਲਾਂ ਕੰਨਿਆ ਸਕੂਲ ਕਲਕੱਤੇ ਵਿੱਚ ਖੋਲਿਆ ਗਿਆ
9 : ਸਿਲਾ ਭੰਗ ਪਰਥਾ ਦਾ ਖਾਤਮਾ ਵੀ ਅੰਗਰੇਜ਼ੀ ਸਰਕਾਰ ਨੇ
CREDIT–ਪੰਜਾਬੀ ਸਾਹਿਤ ਗਰੁੱਪ ਅਤੇ ਲਫ਼ਜ਼