ਦੋ ਉਮਰਾਂ
ਦੋਸਤੀ ਦਿਲੋਂ ਦਿਲ ਨਿਵਾਈਆਂ
ਵਿਸ਼ਵਾਸ਼ ਪਿਆ ਖਿਆਲ ਗਿਆ
ਦੋ ਉਮਰਾਂ ਵੱਧ ਘੱਟ ਲਾਈਆਂ
ਪਿਆਰ ਪਿਆ ਇਜਹਾਰ ਗਿਆ
ਜਿੰਦਗੀ ਦੇ ਦੁੱਖੜੇ ਸੀ ਦਿਲਾਂ ‘ ਤੇ
ਦਿਲ ਜਾਨ ਪਿਆ ਸੰਭਾਲ ਗਿਆ
ਖੁਦ ਹੁਣ ਹੱਸ ਆਉਂਦਾ ਪਾ ਯਾਰ
ਛੁਪਾ ਲਿਆ ਮੈ ਮਨ ਸੁਧਾਰ ਗਿਆ
ਜਿੰਦਗੀ ਆਪ ਬੀਤੀ ਹੈ ਹਕੀਕੀ
ਪਛਾਣ ਲਿਆ ਨਾ ਪਿਛਾਂਹ ਗਿਆ
ਪੀੜ੍ਹਾਂ ਮਿਲਣ ਦਿਖਣ ਦੁਹਾਈਆਂ
ਰਾਹ ਪਿਆ ਦੁੱਖੜੇ ਸਮਝਾ ਗਿਆ
ਜਿੰਦਗੀ ਹੋਵਣ ਕੀ ਅੈ ਦਿਖਾਈਆਂ
ਨਾ ਦੁਲਾਰ ਪਿਆ ਨਾ ਖ਼ਾਸ ਗਿਆ
ਗੌਰਵ ਲੇਖ ਜੁੜਿਆ ਕੀ ਕੀ ਸੀ ਖੇਦ
ਨਾ ਲਿਹਾਜ਼ ਪਿਆ ਅਗਾਂਹ ਗਿਆ
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ