ਰੋਜ਼ ਪੀੜ੍ਹ ਸਹਿਣੀ ਅਾ ਮੈ
ਦਿਲ ਦੀ ਗੱਲ ਦਿਲ ਰੱਖ ਦਿੰਦੀ ਅਾ ਮੈ
ਹੰਝੂ ਭਰ ਆਉਂਦੇ ਜਦੋਂ ਓ ਕਰਦਾ ਅਾ
ਜਿੰਦਗੀ ਦੀ ਇਸ ਰੀਤ ਵਿੱਚ
ਕੁਝ ਪੜ੍ਹ ਲੈਣੀ ਆ ਮੈ
ਕੋਈ ਕਰਦਾ ਨਹੀਂ ਹੁੰਦਾ ਵਿਸ਼ਵਾਸ਼ ਦਿਲੋਂ
ਅਕਸਰ ਪੀੜ੍ਹ ਸਹਿੰਦੀ ਹੋਈ ਵੀ
ਚੁੱਪ ਰਹਿਣੀ ਅਾ ਮੈ
ਖੁਦਗਰਜ ਬਹੁਤੇ ਬਹੁਤਾ ਯਾਦ ਨਹੀਂ ਕਰਦੇ
ਉਸ ਖੁਦਾ ਤੋਂ ਖ਼ੈਰ ਮੰਗ ਹੋਸ਼ ਵਿੱਚ ਰਹਿੰਦੀ ਅਾ ਮੈ
Writer-Gaurav DhimAn