ਵਿਸਾਖੀ ਹਰ ਸਾਲ ਵਿਸਾਖੀ ਨੇ ਤਾਂ ਆਉਣਾ ਹੀ ਆਉਣਾ, ਰਲ਼ ਮਿਲ ਕੇ ਸਾਰਿਆਂ ਨੇ ਤਾਂ ਲੰਗਰ ਵੀ ਹੈ ਲਾਉਣਾ, ਸਟੇਜ਼ ’ਤੇ ਢਾਡੀਆਂ ਨੇ ਜ਼ੋਸ਼ ਨਾਲ ਹੈ ਗਾਉਣਾ, ਸਭ ਪ੍ਰਚਾਰਕਾਂ ਨੇ ਸਾਨੂੰ ਇਤਿਹਾਸ ਵੀ ਸੁਣਾਉਣਾ, ਕਈਆਂ ਨੇ ਤਾਂ ਇਸ ਨੂੰ ਰੌਣਕ ਮੇਲਾ ਸਮਝ ਕੇ ਮਨਾਉਣਾ, ਕਈਆਂ ਨੇ ਤਾਂ ਲੰਗਰ ਛਕ ਕੇ ਰੋਜ਼ ਦੀ ਤਰ੍ਹਾਂ ਘਰ ਜਾ … Read more