ਪੰਜਾਬ ਦੇ ਇੱਕ ਛੋਟੇ ਪਿੰਡ ‘ਚ ਬਲਵਿੰਦਰ ਸਿੰਘ ਨਾਮ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇੱਕ ਛੋਟੀ ਜਿਹੀ ਕੁੱਟੀਆ ਵਿੱਚ ਵੱਸਦਾ ਸੀ। ਮਿੱਟੀ ਦੀ ਧਰਤੀ, ਖੁਸ਼ਬੂ ਵਾਲੀਆਂ ਫ਼ਸਲਾਂ, ਪਰ ਘੱਟ ਆਮਦਨ। ਪਰ ਉਸਦਾ ਇੱਕ ਪੁੱਤਰ, ਲੱਖਵਿੰਦਰ ਸਿੰਘ, ਜਿਹਨੂੰ ਸਭ ਲਖਾ ਕਹਿੰਦੇ ਸਨ, ਬਹੁਤ ਹੀ ਲਾਗੀ ਰਹਿੰਦਾਵਾ ਸੀ।
punjabi kahani
HANJU ਹੰਝੂ
ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ ਅੰਤ ਅੱਜ ਤੋਂ ਪੰਦਰਾਂ ਸਾਲ … Read more
ਦੁੱਖ ਸਾਂਝਾ
ਦੁੱਖ ਸਾਂਝਾ ਜਲੰਧਰ ਦੇ ਹਿੱਸੇ ਵੱਸਦਾ ਪਿੰਡ ਬੂਟਾਂ ਮੰਡੀ ਵਿੱਚ ਰਹਿਣ ਵਾਲਾ ਹਰਦੇਵ ਸਿੰਘ ਕਾਲਜ ਦੀ ਪੜ੍ਹਾਈ ਪੂਰੀ ਕਰ ਨੌਕਰੀ ਦੀ ਤਲਾਸ਼ ਵਿੱਚ ਘਰ ਦੀ ਹਾਜਰੀ ਵਿੱਚ ਰਹਿਣ ਲੱਗ ਪਿਆ।ਜਿੰਦਗੀ ਨੂੰ ਹਰਦੇਵ ਨੇ ਸਾਹਮਣਿਓਂ ਨਹੀਂ ਵੇਖਿਆ ਸੀ।ਪੜ੍ਹਾਈ ਵਿੱਚ ਰੁੱਝਿਆ ਰਹਿਣਾ ਤੇ ਆਪਣੀ ਕਿਸਮਤ ਬਾਰੇ ਸੋਚਦੇ ਰਹਿਣਾ ਹੀ ਹਰਦੇਵ ਦਾ ਮੁਕਾਮ ਸੀ।ਹਰਦੇਵ ਦੇ ਘਰ ਉਸਦੇ ਮਾਤਾ … Read more
ਗੱਲ ਦਿਲ ਦੀ-ik punjabi kavita
ਰੋਜ਼ ਪੀੜ੍ਹ ਸਹਿਣੀ ਅਾ ਮੈ ਦਿਲ ਦੀ ਗੱਲ ਦਿਲ ਰੱਖ ਦਿੰਦੀ ਅਾ ਮੈ ਹੰਝੂ ਭਰ ਆਉਂਦੇ ਜਦੋਂ ਓ ਕਰਦਾ ਅਾ ਜਿੰਦਗੀ ਦੀ ਇਸ ਰੀਤ ਵਿੱਚ ਕੁਝ ਪੜ੍ਹ ਲੈਣੀ ਆ ਮੈ ਕੋਈ ਕਰਦਾ ਨਹੀਂ ਹੁੰਦਾ ਵਿਸ਼ਵਾਸ਼ ਦਿਲੋਂ ਅਕਸਰ ਪੀੜ੍ਹ ਸਹਿੰਦੀ ਹੋਈ ਵੀ ਚੁੱਪ ਰਹਿਣੀ ਅਾ ਮੈ ਖੁਦਗਰਜ ਬਹੁਤੇ ਬਹੁਤਾ ਯਾਦ ਨਹੀਂ ਕਰਦੇ ਉਸ ਖੁਦਾ ਤੋਂ ਖ਼ੈਰ … Read more
ਚਮਕ Ek Punjabi Kahani
ਜਿੰਦਗੀ ਨੂੰ ਲੋੜ ਹੁੰਦੀ ਹੈ ਇੱਕ ਦੂਜੇ ਦੇ ਸਹਾਰੇ ਦੀ ਜਿੱਥੇ ਕੋਈ ਨਹੀਂ ਕਰਦਾ ਕਰਜ ਪੂਰਾ,ਇੱਥੇ ਰੁੱਲਦੀ ਹੈ ਦੁਨੀਆ ਕਿਸਮਤ ਮਾਰੇ ਦੀ.. ਜਿੱਥੇ ਲੜ੍ਹਨਾ ਤਾਂ ਖੁਦ ਪੈਂਦਾ ਹੈ ਪਰ ਖੁਦ ਦੀ ਕਾਬਲੀਅਤ ਨੂੰ ਸਹੀ ਸਾਬਿਤ ਕਰਨਾ ਖੁਦ ਲਈ ਸ਼ਰਮਿੰਦਗੀ ਮਹਿਸੂਸ ਕਰਨਾ ਹੁੰਦਾ ਹੈ।ਜਿੰਦਗੀ ਕੋਈ ਝੂਠੇ ਕੇਸ ਵਾਂਗ ਨਿਪਟਾਰਾ ਨਹੀਂ ਕਰਦੀ ਇਸਨੂੰ ਸਮਝਣ ਦੀ ਲੋੜ ਹੁੰਦੀ … Read more
ਰਿਕਸ਼ਾ
ਰੋਪੜ ਜਿਲ੍ਹੇ ਦੇ ਬੇਲਾ ਚੌਕ ਦੀ ਗੱਲ ਹੈ।ਇੱਕ ਬਜੁਰਗ ਰਿਕਸ਼ਾ ਚਲਾਉਂਦਾ ਸੀ।ਇਹ ਗੱਲ ਕੁਝ ਨੌ ਮਹੀਨੇ ਹੀ ਪੁਰਾਣੀ ਹੈ।ਮੈ ਚੰਡੀਗੜ੍ਹ ਰਹਿੰਦਾ ਸੀ।ਮੈਨੂੰ ਗੱਡੀ ਦੀ ਕਾਗਜੀ ਕਾਰਵਾਈ ਲਈ ਰੋਪੜ ਆਣਾ ਸੀ।ਜਦੋਂ ਮੈ ਰੋਪੜ ਸ਼ਹਿਰ ਪਹੁੰਚਿਆ,ਤਾਂ ਮੇਰੀ ਨਜਰ ਇਕ ਬਜੁਰਗ ਤੇ ਪਈ ਸੀ।ਇਸ ਤੋ ਪਹਿਲਾਂ ਮੈ ਗੱਡੀ ਦੇ ਮਾਲਕ ਨੂੰ ਮਿਲਣਾ ਸੀ।ਮੈ ਮੋਬਾਈਲ ਨੰਬਰ ਕੱਢਿਆ ਤੇ ਕਾਲ … Read more
ਜਿੰਦਗੀ ਜਾਲੀ Punjabi kavita
ਦੁੱਖੀ ਹਿਰਦੈ ਕੀ ਮਨ ਮੈ ਸਮਝਾਵਾਂ, ਜਿੰਦਗੀ ਉਂਝ ਉਲਝੀ ਪਈ ਵਿੱਚ ਕਥਾਵਾਂ। ਰਾਹ ਸੁੱਕੇ ਪੱਤੇ ਰੁੱਲ ਖਿੰਡ ਗਏ, ਭਾਰੀ ਲੱਗਣ ਰੁੱਤ ਸਰਦ ਹਵਾਵਾਂ। ਹੋਸ਼ ਸੰਭਾਲੀ ਜਿੰਦਗੀ ਹੋ ਗਈ ਜਾਲੀ, ਇੱਥੇ ਫ਼ਕੀਰ ਸ਼ਾਂਤਮਈ ਉੱਜਵਲ ਨਾ ਥਾਵਾਂ। ਰੁੱਤ ਅੈ ਆਸ਼ਕ ਵਿੱਚ ਮੁਰੀਦ ਸਾਂ, ਉਸ ਦਰ ਸਾਈਂ ਮੈ ਸ਼ੁਕਰ ਮਨਾਵਾਂ। ਰਤਾ ਪ੍ਰਵਾਹ ਦੁੱਖ ਮਨ ਨਾ ਲੱਗਦਾ, ਕਹਿ … Read more