ਪਰਾਲੀ ਨਾ ਸਾੜਿਓ
ਪਰਾਲੀ ਨਾ ਸਾੜਿਓ ਤੁਸੀਂ ਨਾ ਲਾਇਓ ਅੱਗ ਪਰਾਲੀ ਨੂੰ, ਇਹ ਵਾਤਾਵਰਨ ਖਰਾਬ ਕਰੇ। ਨਾਲ ਧੂੰਏਂ ਬਿਮਾਰੀਆਂ ਫੈਲਦੀਆਂ, ਕੋਈ ਐਕਸੀਡੈਂਟ ਦੇ ਨਾਲ ਮਰੇ। ਸਾਹ ਦਮਾ ਰੋਗ ਹੋਰ ਚਮੜੀ ਦੇ, ਜ਼ਮੀਨ ਨੂੰ ਕੈਂਸਰ ਹੋ ਚੱਲਿਆ। ਇਹ ਰੇਆ ਸਪਰੇਆਂ ਸਭ ਜ਼ਹਿਰਾਂ ਨੇ, ਹਰ ਬੂਹਾ ਦਵਾਈਆਂ ਨੇ ਮੱਲਿਆ। ਰਹਿੰਦ ਖੂੰਹਦ ਖੇਤਾਂ ਵਿੱਚ ਗਾਲ ਦਿਓ, ਇਹ ਅਰਜ਼ ਹੈ ਕਿਸਾਨ ਭਰਾਵਾਂ … Read more