ਵੇਸ਼ਵਾ ਦਾ ਇਮਤਿਹਾਨ – ਭਾਗ ਪਹਿਲਾ

Vaishwa da imtihan

ਵੇਸ਼ਵਾ ਦਾ ਇਮਤਿਹਾਨ-ਭਾਗ ਪਹਿਲਾ ਸੇਬੇ ਨੂੰ ਉਸ ਦਾ ਆਪਣਾ ਘਰ ਵੱਢ ਵੱਢ ਕੇ ਖਾ ਰਿਹਾ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਦੇ ਨਾਲ ਹਾਦਸਾ ਹੀ ਇੰਨਾ ਵੱਡਾ ਵਾਪਰ ਚੁੱਕਾ ਸੀ, ਉਹ ਦਿਨ ਰਾਤ ਆਪਣੇ ਪਿਆਰੀ ਧਰਮ ਪਤਨੀ ਬਾਰੇ ਸੋਚਦਾ ਰਹਿੰਦਾ ਸੀ ਜਿਹੜੀ ਕਿ ਕੁਝ ਕੁ ਮਹੀਨੇ … Read more

ਰੱਬ ਦੀ ਤਰ੍ਹਾਂ

Mere jazbaat

ਇਹ ਬ੍ਰਿਖ ਕਦੇ ਗੂੰਗੇ ਬਹਿਰੇ ਨਹੀਂ ਸਨ ਹੁੰਦੇ ਇਹ ਤਾਂ ਬੋਲਦੇ ਹੁੰਦੇਸਨ ਕਦੇ ਰੱਬ ਦੀ ਤਰਾਂ ਹਰ ਦੁੱਖ ਸੁੱਖ ਚ ਸਾਥੀ ਬਣਕੇਕਦੇ ਟੋਲਦੇ ਹੁੰਦੇ ਸੀ ਰੱਬ ਦੀ ਤਰਾਂ ਇਤਿਹਾਸ ਗਵਾਹ ਹੈਰੱਬੀ ਜਾਗਦੀਆਂ ਜੋਤਾਂ ਦਾ ਜੋ ਕਦੇ ਵੀ ਡੋਲਦੇ ਨਹੀਂ ਸੀ ਕਦੇ ਰੱਬ ਦੀ ਤਰਾਂ ਲਿਖੀ ਇਬਾਰਤ ਕਾਇਨਾਤ ਦੀ ਇਸਦੀ ਛਾਂ ਹੇਠਾਂ ਹਕੀਕਤਾਂ ਨੁੰ ਸੱਚ ਦੇ … Read more

ਕਿੰਝ ਲਿਖਾਂ

punjabi song, song, punjabi song download,

  ਅੱਜ ਮੇਰਾ ਦਿੱਲ ਕਰਦਾ ਹੈ ਮੈਂ ਕੁੱਝ ਆਪਣੇ ਦਿੱਲ ਦੀ ਗੱਲ ਲਿਖਾਂ   ਲਿਖਾਂ ਕੁੱਝ ਅਤੀਤ ਦੇ ਪ੍ਰਛਾਵਿਆਂ ਉੱਤੇ ਸੋਨ ਸੁਨਹਿਰੀ ਧੁੱਪਾਂ ਦੀ ਗੱਲ ਲਿਖਾਂ   ਦੂਰ ਨੂੰ ਨਜ਼ਦੀਕ ਤੋਂ ਤੱਕਣ ਦੇ ਲਈ ਉਹਨਾਂ ਕੰਬਦਿਆ ਹੋਏ ਹੱਥਾਂ ਦੀ ਗੱਲ ਲਿਖਾਂ   ਗੁੰਮੀਆਂ ਪੈੜਾਂ ਦੀ ਮੁੜ ਤੋਂ ਭਾਲ ਲਈ ਫਰੋਲੀ ਹੋਈ ਮਿੱਟੀ ਦੀ ਗੱਲ ਲਿਖਾਂ. … Read more