ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ
ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ, ਤੇਰਾ ਦੀਦਾਰ ਨਾ ਹੋਵੇ ਤਾਂ ਦਿਲ ਸੰਭਾਲਣਾ ਔਖਾ ਹੈ , ਜਦ ਤਕ ਕਰ ਨਾ ਦੇਵਾਂ ਸਜਦਾ ਤੈਨੂੰ ਮੇਰੇ ਮੁੱਹਬਤ ਦੇ ਖੁਦਾ, ਮੇਰੇ ਦਿਲ ਨੂੰ ਚੈਨ ਮਿਲਣਾ ਬੜਾ ਹੀ ਔਖਾ ਹੈ, ਰੂਹ ਦੀ ਤੜਫ਼ ਤੇਰੀ ਇੱਕ ਝਲਕ ਨਾਲ ਮਿੱਟ ਜਾਂਦੀ ਹੈ, ਇਹ ਸਭ ਤੈਨੂੰ ਸੱਜਣਾ ਸਮਝਾਉਣਾ ਬੜਾ ਔਖਾ ਹੈ। … Read more