ਪਹਿਰ

5/5 - (1 vote)

 

ਰਤਾ ਪ੍ਰਵਾਹ ਕੋਈ ਕਰੀਬ ਕਰ ਜੇ,
ਦਰਦ ਦੀ ਦਵਾਂ ਕੋਈ ਮੁਰੀਦ ਭਰ ਜੇ।
ਜਿੰਦਗੀ ਨਿਮਾਣੀ ਗੱਲ ਸ਼ਰੀਫ਼ ਕੱਸ ਜੇ,
ਪਹਿਲਾ ਪਹਿਰ ਜਿੰਦਗੀ ਦੀ ਸਿਫ਼ਤ ਦੱਸ ਜੇ।

ਪਾਸੋਂ ਆਇਆ ਖ਼ਤ ਠਹਿਰ ਬਣ ਜੇ,
ਘਬਰਾਈ ਜਾਵੇ ਦਿਲ ਕੋਈ ਸਾਫ਼ ਫੱਸ ਜੇ।
ਕੋਈ ਚੁੱਪ ਦੀ ਵਜਾਹ ਖਾਸ ਰੱਖ ਜੇ,
ਦੂਜਾ ਪਹਿਰ ਇਸ਼ਕੇ ਦਾ ਰਾਹ ਧਰ ਜੇ।

ਅੰਦਰੋ ਸੀ ਮੋਰੀ ਦਿਲ ਹੋਰ ਡਰ ਜੇ,
ਪਿਆਰ ਦੇ ਨਾ ਜਦੋਂ ਇਸ਼ਕ ਰਚ ਜੇ।
ਪਾਈ ਸੀ ਡੋਰੀ ਦੁੱਖ ਦੂਰ ਹੱਟ ਜੇ,
ਤੀਜਾ ਪਹਿਰ ਜਿੰਦਗੀ ਦੇ ਕੋਲ਼ ਲੱਗ ਜੇ।

ਦਾਣਾ ਮੁੜ੍ਹ ਮੰਡੀਆ ਦੇ ਵਿੱਚ ਜੁੜ੍ਹ ਜੇ,
ਕਿਸਾਨੀ ਦਾ ਗੰਭੀਰ ਸੰਘਰਸ਼ ਮੁੱਕ ਜੇ।
ਹੱਥ ਲੱਗ ਫ਼ਸਲਾਂ ਖੇਤ ਫਿਰ ਉੱਗ ਜੇ,
ਚੋਥਾ ਪਹਿਰ ਦਰਦਾਂ ਦੀ ਆਵਾਜ ਸੁਣ ਜੇ।

ਗ਼ਰੀਬ ਦੇ ਨਸੀਬ ਨੂੰ ਲੇਖ ਖ਼ੁਰ ਜੇ,
ਅਜੀਬ ਜਿਹੀ ਜਿੰਦਗੀ ਕੋਈ ਤੁਰ ਜੇ।
ਪੰਜਵਾਂ ਪਹਿਰ ਰੰਗੋ ਰੰਗ ਭੁਰ ਜੇ,
ਗੌਰਵ ਦੇ ਵਿਚਾਰ ਸਹਿਤ ਬੁੰਨ ਜੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

1 thought on “ਪਹਿਰ”

Leave a Comment