ਵੇਸ਼ਵਾ ਦਾ ਇਮਤਿਹਾਨ – ਭਾਗ ਪਹਿਲਾ

Vaishwa da imtihan

ਵੇਸ਼ਵਾ ਦਾ ਇਮਤਿਹਾਨ-ਭਾਗ ਪਹਿਲਾ ਸੇਬੇ ਨੂੰ ਉਸ ਦਾ ਆਪਣਾ ਘਰ ਵੱਢ ਵੱਢ ਕੇ ਖਾ ਰਿਹਾ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਦੇ ਨਾਲ ਹਾਦਸਾ ਹੀ ਇੰਨਾ ਵੱਡਾ ਵਾਪਰ ਚੁੱਕਾ ਸੀ, ਉਹ ਦਿਨ ਰਾਤ ਆਪਣੇ ਪਿਆਰੀ ਧਰਮ ਪਤਨੀ ਬਾਰੇ ਸੋਚਦਾ ਰਹਿੰਦਾ ਸੀ ਜਿਹੜੀ ਕਿ ਕੁਝ ਕੁ ਮਹੀਨੇ ਪਹਿਲਾਂ ਉਸ ਨੂੰ ਅਲਵਿਦਾ ਕਹਿ ਚੁੱਕੀ ਸੀ,, ਜਦੋਂ ਸੇਬਾ ਅਸਮਾਨ …

Read more

ਚਿੜੀ ਤੇ ਪਿੱਪਲ – ਲੋਕ ਕਹਾਣੀ

IMG 20230807 WA0005 jpg

ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿੱਪਲਾ-ਪਿੱਪਲਾ, ਦਾਣਾ ਦੇ।” ਪਿੱਪਲ ਬੋਲਿਆ, “ਨਹੀਂ ਦਿੰਦਾ।” ਪਿੱਪਲ ਦਾਣਾ ਦੇਵੇ ਨਾ; ਚਿੜੀ ਵਿਚਾਰੀ ਕੀ ਕਰੇ; ਠੰਡਾ ਪਾਣੀ ਪੀ ਮਰੇ।   …

Read more

ਔਰਤ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

 ਆਦਮੀ, ਆਪਣੀ ਸੋਚ ਦਾ ਦਾਇਰਾ,ਦਰਜਾ ਉੱਚਾ ਰੱਖ,,,,,, ਔਰਤ ਲਈ ਸਦਾ ਅੱਖ ਵਿੱਚ ਰਾਜ, ਲਹਿਜੇ ਵਿਚ ਸਤਿਕਾਰ, ਜ਼ੁਬਾਂ ਤੇ ਸਨਮਾਨ ਦੀ ਮਿਠਾਸ ਰੱਖ । ਦਿਲ ਵਿੱਚ ਔਰਤ ਪ੍ਰਤੀ ਇੱਜ਼ਤ ਬਰਕਰਾਰ ਰੱਖ। ਔਰਤ ਨੂੰ ਚੀਜ਼ ਸਮਝਣ ਵਾਲੇ ਐ ਆਦਮੀ,,,,,,,,,,,,, ਸਮਝ ਕਰ, ਔਰਤ ਕੋਈ ਚੀਜ਼ ਨਹੀਂ ਬਲਕਿ ਹਰ ਰੂਪ ਵਿੱਚ ਤੇਰੀ ਸੰਪੂਰਨਤਾ ਦੀ ਕੜੀ ਹੈ। ਔਰਤ ਇੱਕ ਮਾਂ, ਭੈਣ,ਬੇਟੀ, ਪਤਨੀ ਹਰ ਰੂਪ ਵਿੱਚ ਤੇਰੇ ਨਾਲ ਜੁੜੀ ਤੈਨੂੰ ਸੰਪੂਰਨ …

Read more

ਮੈ ਸਿਜਦਾ ਕਰਦਾ ਅੱਖਰਾਂ ਨੂੰ

love letters

1 ਮੈ ਸਿਜਦਾ ਕਰਦਾ ਅੱਖਰਾਂ ਨੂੰ, ਜਿੰਨਾਂ ਸ਼ਬਦ ਬਣਾ ਦਿੱਤੇ। ਮੈ ਸਿਜਦਾ ਕਰਦਾ ਸ਼ਬਦਾਂ ਨੂੰ, ਜਿੰਨਾਂ ਗਿਆਨ ਦੇ ਦੀਪ ਜਗਾ ਦਿੱਤੇ। 2 ਕਈ ਦਰੋਪਤੀਆ ਹਾਰ ਗਈਆ, ਜਿੱਥੇ ਕ੍ਰਿਸ਼ਨ ਕੋਈ ਆਇਆ ਨਾ। ਦੁਰਯੋਧਨ ਇੱਥੇ ਹਰ ਥਾਂ ਫਿਰਦੇ, ਉਹਨਾਂ ਤੋਂ ਕਿਸੇ ਬਚਾਇਆਂ ਨਾ। ਕੂਕ ਪੁਕਾਰ ਸੁਣੀ ਕਿਸੇ ਕੋਈ ਨਾ। ਕੱਪੜਾ ਇੱਜ਼ਤ ਉੱਤੇ ਪਾਇਆ ਨਾ। ਔਰਤ ਦੀ ਰਾਖੀ ਦੀਆਂ ਗੱਲਾਂ ਕਰਦੇ, ਉਹਨਾਂ ਮੂੰਹ ਕਿਸੇ ਦਿਖਾਇਆ ਨਾ। 3 ਬੜਾ …

Read more

ਬਿਸਕੁਟਾਂ ਵਾਲਾ ਪੀਪਾ

merejazbaat.in

ਨਾਨੀ ਮੇਰੀ ਬਿਸਕੁਟ ਲਿਆਈ, ਦੇਸੀ ਘਿਓ ਵਿੱਚ ਪਾਇਆ। ਮੈਥੋਂ ਚਾਅ ਨਾ ਜਾਵੇ ਚੁੱਕਿਆ, ਸੀ ਜਦੋਂ ਸਕੂਲੋਂ ਆਇਆ। ਆਉਣ ਸਾਰ ਬਸਤਾ ਰੱਖਿਆ, ਪੀਪੇ ਵੱਲ ਨੂੰ ਝਾਕਾਂ। ਅੰਦਰ ਮੇਰੀ ਨਾਨੀ ਬੈਠੀ ਸੀ, ਮੈਨੂੰ ਮਾਰੇ ਹਾਕਾਂ। ਜਦ ਮੈਂ ਵੇਖਿਆ ਨਾਨੀ ਵੱਲ ਨੂੰ, ਝੋਲ਼ਾ ਸੀ ਉਸ ਕੋਲੇ। ਫੇਰ ਮੈਨੂੰ ਡਰ ਵੀ ਕੀਹਦਾ, ਮੈ ਦੋਵੇਂ ਝੱਟ ਫਰੋਲੇ। ਮੰਮੀ ਨੇ ਮੇਰੀ ਵਰਦੀ ਲਾਹੀ, ਨਾਲੇ ਮੈਨੂੰ ਸਮਝਾਇਆ। ਵੇਖੋ ਬੇਟਾ ਏਦਾਂ ਨੀਂ ਕਰੀਦਾ, …

Read more

ਤੇਰੇ ਵਤਨਾਂ ਤੋਂ

ਤੇਰੇ ਵਤਨਾਂ ਤੋਂ

ਤੇਰੇ ਵਤਨਾਂ ਤੋਂ ਆਈ ਠੰਡੀ ਵਾ। ਚੜ੍ਹ ਗਿਆ  ਸਾਨੂੰ ਅੱਜ ਚਾਅ ਸਉਣ ਦੇ  ਮਹੀਨੇ,  ਫੇਰਾ ਪਾ। ਆ ਵੇ ਚੰਨਾ ਆ ਪਿੱਪਲ ਦੇ ਪੱਤਿਆਂ ਵੀ ਛੱਣ-ਛੱਣ ਲਾਈ। ਸਾਡੇ ਵਿੱਚ ਰੱਬ ਨੇ,ਪਾਈ ਕਿਉਂ  ਜੁਦਾਈ। ਮੇਰੇ ਦਿਲ ਦਾ ਵੀ ਦੁੱਖ ਸੁਣ ਜਾ, ਆ ਵੇ ਚੰਨਾਂ ਆ, ਸਉਣ ਦੇ  ਮਹੀਨੇ  ਫੇਰਾ ਪਾ ਆ ਵੇ ਚੰਨਾਂ ਆ, ****** ਸਾਰੇ ਪਾਸੇ ਚੜ੍ਹੀਆਂ, ਕਾਲੀਆਂ ਘੱਟਾਵਾਂ । ਦਿਲ ਕਰੇ ਤੇਰੇ ਕੋਲ,ਉੱਡ ਕੇ ਮੈਂ …

Read more

ਸਾਉਣ ਮਹੀਨਾ

ai generated g007b4d9b2 1920

ਸਾਉਣ ਮਹੀਨਾ ਸਾਉਣ ਮਹੀਨੇ ਚੜ੍ਹਨ ਘਟਾਵਾਂ, ਬੱਦਲ ਛਮ ਛਮ ਵਰ੍ਹਦਾ ਏ। ਵਿੱਚ ਅਸਮਾਨਾਂ ਬਿਜਲੀ ਲਸ਼ਕੇ, ਹਰ ਕੋਈ ਉਸ ਤੋਂ ਡਰਦਾ ਏ। ਮੋਰ ਕਲੈਹਰੀ ਪੈਲਾਂ ਪਾਉਂਦੇ, ਬਾਗੀ ਕੋਇਲਾਂ ਕੂਕਦੀਆਂ। ਖੇਤਾਂ ਦੇ ਵਿੱਚ ਨੱਚਣ ਬਹਾਰਾਂ, ਹਵਾਵਾਂ ਠੰਡੀਆਂ ਸ਼ੂਕਦੀਆਂ। ਹਰ ਪਾਸੇ ਹਰਿਆਲੀ ਦਿਸਦੀ, ਮੌਸਮ ਸੋਹਣਾ ਲੱਗਦਾ ਏ, ਨੀਲਾ ਨੀਲਾ ਅੰਬਰ ਬੱਚਿਓ, ਨਾਲ ਤਾਰਿਆਂ ਫੱਬਦਾ ਏ। ਘਰ ਘਰ ਅੰਦਰ ਪੂੜੇ ਪੱਕਣ, ਨਾਲੇ ਖੀਰਾਂ ਪੱਕਦੀਆਂ। ਰਲ ਤ੍ਰਿੰਜਣੀ ਬੈਠਣ ਕੁੜੀਆਂ, ਤੀਆਂ …

Read more

ਖੋਵਣ ਦਾ ਸਫ਼ਰ

merejazbaat.in

ਸਫ਼ਰੀ ਮੁਹੱਬਤ ਦਿਲ ਤਾਈਂ, ਦਿਲ ਨਾ ਮਿਲਿਆ ਮਿਲ ਸਾਈਂ। ਪਹਾੜ ਚੜ੍ਹ ਚੜ੍ਹ ਕਮਾਲ ਹੁੰਦਾ, ਉੱਤਰਿਆ ਵਾਪਿਸ ਨਾ ਖਿੱਲ ਪਾਈਂ।   ਜਿੰਦਗੀ ਹੋਸ਼ ਆਵਾਜ਼ ਬੁਲੰਦ, ਪਿਆਰ ਦੇ ਰਿਸ਼ਤੇ ਨਾ ਨਿਭਾਈ। ਦਿਲ ਦੇ ਫ਼ਰਕ ਨੂੰ ਤੂੰ ਨਾ ਜਾਣੇ, ਸੱਚੋ ਸੱਚ ਦੱਸ ਦਿਲ ਕਿੱਥੇ ਜਾਈਂ।   ਤੇਰੇ ਸ਼ਹਿਰ ਚਮਕ ਹੈ ਉਧਾਰ, ਮੇਰਾ ਮਿਟਿਆ ਵਿਸ਼ਵਾਸ਼ ਲਿਆਈਂ। ਦਿਲ ਥਾਂ ਤੂੰ ਜਗ੍ਹਾ ਬਣ ਕਿਸੇ ਦੀ, ਮਤਲਬ ਨਾਲ ਵੀ ਵਾਪਿਸ ਨਾ ਆਈਂ। …

Read more

ਡੁੱਬਦਾ ਪੰਜਾਬ

water drop leaf green merejazbaat.in

ਡੁੱਬਦਾ ਪੰਜਾਬ ਹਰਿਆਣਾ ਆਖੇ ਪਾਣੀ ਦਿਓ, ਕੀ ਮੇਰਾ ਕੋਈ ਹੱਕ ਨਹੀਂ। ਰਾਜਸਥਾਨ ਨਹਿਰਾਂ ਜਾਂਦੀਆਂ, ਉਹ ਕਹਿੰਦਾ ਮੈਂ ਵੱਖ ਨਹੀਂ। ਹਿਮਾਚਲ ਆਖੇ ਪਾਣੀ ਸਾਡਾ, ਮਿਲਦਾ ਮੈਨੂੰ ਕੱਖ ਨਹੀ। ਹੁਣ ਪਾਣੀ, ਝੱਲ ਨੀਂ ਹੁੰਦਾ, ਕਹਿੰਦੇ ਕੋਈ ਰੱਖ ਨਹੀਂ। ਊਂ ਪਾਣੀ ਵਿੱਚ ਹਿੱਸਾ ਸਾਡਾ, ਇਸ ਵਿੱਚ ਕੋਈ ਸ਼ੱਕ ਨਹੀਂ। ਅੱਜ ਪੰਜਾਬ ਡੁੱਬਦਾ ਜਾਂਦਾ, ਕੀ ਉਹਨਾਂ ਦੇ ਅੱਖ ਨਹੀਂ। ਆਪਣਾ ਆਪ ਬਚਾਉਂਦੇ ਪੱਤੋ, ਹੁਣ ਲੈਂਦਾ ਕੋਈ ਪੱਖ ਨਹੀਂ। ਹਰਪ੍ਰੀਤ …

Read more

ਕੌੜਾ ਸੱਚ

Time not wait for anyone

ਕੀ ਹੋ ਰਿਹਾ ? ਕੀ ਚੱਲ ਰਿਹਾ ? ਕੋਈ ਸਮਝ ਨਾ ਆਉਂਦੀ ਹੈ, ਕਤਲ ਚੋਰੀ ਠੱਗੀ ਰੋਜ਼ ਹੁੰਦੀ ਲੁੱਟ ਮਾਰ ਜੀ। ਕੁੱਝ ਬੰਦੇ ਐਸੇ ਵੀ ਨੇ ਜੋ ਹੈਵਾਨ ਤੋਂ ਵੀ ਘੱਟ ਨਾ, ਛੋਟੀਆਂ ਛੋਟੀਆਂ ਬੱਚੀਆਂ ਦੇ ਵੀ ਕਰਨ ਬਲਾਤਕਾਰ ਜੀ। ਕਈ ਬੇਕਸੂਰ ਚੁੱਕ ਚੁੱਕ ਅੰਦਰ ਜੇਲ੍ਹ ਚ ਨੇ ਡੱਕ ਦਿੱਤੇ, ਬਲਾਤਕਾਰੀਆਂ ਦੀ ਸਜ਼ਾ ਮੁਆਫ ਹੁਣ ਕਰੇ ਸਰਕਾਰ ਜੀ। ਆਪਣੇ ਹੱਕਾਂ ਲਈ ਕੋਈ ਲਾ ਲਵੇ ਧਰਨਾ …

Read more