ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

5/5 - (33 votes)

ਛੋਟੀ ਉਮਰ ਤੋਂ ਮੈਨੂੰ ਪਿਆਰ ਮਿਲਿਆ,

ਦੁੱਖ ਤਕਲੀਫ਼ ਦੂਰ ਕਰ ਮਾਂ ਖ਼ਾਸ ਦਿਖਿਆ।

ਵੀਰ ਦਾ ਸਾਥ ਹਰ ਪਲ਼ ਨਾਲ ਟਿਕਿਆ,

ਬਾਪੂ ਜੀ ਦਾ ਧਿਆਨ ਮੈਤੋਂ ਨਾ ਬਾਹਰ ਖਿਲਿਆ।

 

ਰਿਸ਼ਤਾ ਜਦੋਂ ਘਰ ਆਉਣ ਖੜ੍ਹ ਜਾਂਦਾ,

ਮੈ ਕਦੇ ਉਸ ਰਿਸ਼ਤੇ ਵੱਲ ਜਾਣ ਦਾ ਨਾ ਸੋਚਿਆ।

ਜਿੰਦਗੀ ਭਾਵੇਂ ਛੋਟੀ ਹੀ ਨਜਰ ਆਵੇ ਮੈਨੂੰ,

ਮੇਰਾ ਵਿਸ਼ਵਾਸ਼ ਮੇਰੀ ਬੇਬੇ ਬਾਪੂ ਤੋਂ ਨਾ ਉੱਠਿਆ।

 

ਸ਼ੋਰ ਬਹੁਤ ਹੈ ਇਸ ਦੁਨੀਆ ਦੇ ਰੰਗ ਵਿੱਚ,

ਕਦੇ ਵੀ ਜਿੰਦਗੀ ਨੇ ਮੈਨੂੰ ਥਾਂ ਥਾਂ ਨਾ ਚੁਣਿਆ।

ਮਾਂ ਮੇਰੀ ਥੋੜ੍ਹਾ ਤੋਂ ਵੱਧ ਰੱਖਦੀ ਰਵੇ ਖਿਆਲ,

ਮੇਰੀ ਜਿੰਦਗੀ ਮਾਂ ਤੋਂ ਬਗ਼ੈਰ ਦਿਲ ਨਾ ਜੁੜਿਆ।

 

ਰੋਜ਼ ਰੋਜ਼ ਮੇਰੀ ਸਿਹਤ ਦਾ ਵਿਗੜਨਾ ਹੀ,

ਮੇਰੀ ਮਾਂ ਨੂੰ ਤਕਲੀਫ਼ ਪਰ ਨਾ ਹਾਰ ਬੁਣਿਆ।

ਮੈ ਜਿਊਂਦੀ ਹਾਂ ਮਾਂ ਮੇਰੀ ਦੇ ਦਿਲ ਅੰਦਰ,

ਗੌਰਵ ਤੋਂ ਜਿੰਦ

Merejazbaat.in
ਮਾਂ ਤੋਂ ਬਗ਼ੈਰ ਦਿਲ ਨਾ ਲੱਗੇ

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

ਹਵਸ ਦੇ ਲਾਲਚੀ ਬਣੇ ਇਨਸਾਨ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment