ਬਹਾਦੁਰ ਸ਼ਾਹ ਜਫ਼ਰ1858 ਨੂੰ ਕੈਦ ਕਰਕੇ ਬਰਮਾ ਦੇ ਸ਼ਹਿਰ ਰੰਗੂਨ ਘੱਲ ਦਿੱਤਾ ਗਿਆ..ਅੰਗਰੇਜ ਅਫਸਰ ਸੋਚਣ ਲੱਗਾ ਦੁਨੀਆਂ ਦੀ ਤੀਜੀ ਵੱਡੀ ਤਾਕਤ..ਉਸਦੇ ਬਾਦਸ਼ਾਹ ਨੂੰ ਮਾਮੂਲੀ ਜੇਲ ਵਿਚ ਰੱਖਣਾ ਜਾਇਜ ਨਹੀਂ..ਗੈਰਾਜ ਸਾਫ ਕਰਵਾ ਕੇ ਬੰਦੋਬਸਤ ਕਰ ਦਿੱਤਾ..ਬੇਗਮ ਵੀ ਨਾਲ ਹੀ..!
Uncategorized
ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ
ਤੇਰੇ ਸ਼ਹਿਰ ਵਿੱਚੋਂ ਮੁੜਣਾ ਬੜਾ ਔਖਾ ਹੈ, ਤੇਰਾ ਦੀਦਾਰ ਨਾ ਹੋਵੇ ਤਾਂ ਦਿਲ ਸੰਭਾਲਣਾ ਔਖਾ ਹੈ , ਜਦ ਤਕ ਕਰ ਨਾ ਦੇਵਾਂ ਸਜਦਾ ਤੈਨੂੰ ਮੇਰੇ ਮੁੱਹਬਤ ਦੇ ਖੁਦਾ, ਮੇਰੇ ਦਿਲ ਨੂੰ ਚੈਨ ਮਿਲਣਾ ਬੜਾ ਹੀ ਔਖਾ ਹੈ, ਰੂਹ ਦੀ ਤੜਫ਼ ਤੇਰੀ ਇੱਕ ਝਲਕ ਨਾਲ ਮਿੱਟ ਜਾਂਦੀ ਹੈ, ਇਹ ਸਭ ਤੈਨੂੰ ਸੱਜਣਾ ਸਮਝਾਉਣਾ ਬੜਾ ਔਖਾ ਹੈ। … Read more
ਮੈਨੂੰ ਮੁੱਹਬਤ ਆ ਤੇਰੇ ਨਾਲ
ਮੈਨੂੰ ਮੁੱਹਬਤ ਆ ਤੇਰੇ ਨਾਲ ਤੇਰੇ ਸਟੇਟਸ ਤੇ ਪੈਸੇ ਨਾਲ ਨਹੀਂ, ਮੈਂ ਤੈਨੂੰ ਰੂਹ ਦਾ ਸਾਥੀ ਬਣਾਇਆ ਹੈ ਸੱਜਣਾ, ਜਿਸਮ ਨੋਚਣ ਲਈ ਤਾਂ ਹੋਰ ਵੀ ਸ਼ਿਕਾਰੀ ਫਿਰਦੇ ਸੀ , ਰੂਹ ਦੀ ਰੂਹ ਨੂੰ ਚੈਨ ਤੇਰੇ ਦੀਦਾਰ ਨਾਲ ਆ ਜਾਂਦਾ, ਤੇਰੇ ਦੀਦਾਰ ਦੀ ਤਲਬ ਕਿਸੇ ਨਸ਼ੇ ਤੋਂ ਘੱਟ ਨਹੀਂ, ਬਿਨਾਂ ਤੇਰਾ ਦੀਦਾਰ ਦੇ ਜਿਸਮ ਬੇਜਾਨ ਜਿਹਾ … Read more
ਮੇਰੀ ਮੁਹੱਬਤ
ਕਹਿੰਦਾ ਮੁਹੱਬਤ ਕਰਦੀ ਐਂ ਮੈਂਨੂੰ? ਮੈਂ ਕਿਹਾ ਹਾਂ ਕਰਦੀ ਹਾਂ। ਕਹਿੰਦਾ ਕਿੰਨੀ ਕੋ ਕਰਦੀ ਐਂ ਮੁਹੱਬਤ ਮੈਨੂੰ? ਮੈਂ ਕਿਹਾ! ਜਿੰਨੀ ਨਿਸਵਾਰਥ ਭਾਵ ਨਾਲ ਹੋ ਸਕਦੀ ਹੈ। ਕਹਿੰਦਾ ਕਿਵੇਂ ਯਕੀਨ ਕਰ ਲਵਾਂ ਤੈਨੂੰ ਮੁਹੱਬਤ ਹੈ ਮੇਰੇ ਨਾਲ? ਮੈਂ ਕਿਹਾ ਮਨ ਜਾਂ ਨਾ ਮਨ ਇਹ ਤੇਰੇ ਤੇ ਹੈ ਬਸ ਮੈਨੂੰ ਹੈ ਤੇਰੇ ਨਾਲ ਮੈਨੂੰ ਇਹ ਪਤਾ ਹੈ। … Read more
ਮੈ ਸਿਜਦਾ ਕਰਦਾ ਅੱਖਰਾਂ ਨੂੰ
1 ਮੈ ਸਿਜਦਾ ਕਰਦਾ ਅੱਖਰਾਂ ਨੂੰ, ਜਿੰਨਾਂ ਸ਼ਬਦ ਬਣਾ ਦਿੱਤੇ। ਮੈ ਸਿਜਦਾ ਕਰਦਾ ਸ਼ਬਦਾਂ ਨੂੰ, ਜਿੰਨਾਂ ਗਿਆਨ ਦੇ ਦੀਪ ਜਗਾ ਦਿੱਤੇ। 2 ਕਈ ਦਰੋਪਤੀਆ ਹਾਰ ਗਈਆ, ਜਿੱਥੇ ਕ੍ਰਿਸ਼ਨ ਕੋਈ ਆਇਆ ਨਾ। ਦੁਰਯੋਧਨ ਇੱਥੇ ਹਰ ਥਾਂ ਫਿਰਦੇ, ਉਹਨਾਂ ਤੋਂ ਕਿਸੇ ਬਚਾਇਆਂ ਨਾ। ਕੂਕ ਪੁਕਾਰ ਸੁਣੀ ਕਿਸੇ ਕੋਈ ਨਾ। ਕੱਪੜਾ ਇੱਜ਼ਤ ਉੱਤੇ ਪਾਇਆ ਨਾ। ਔਰਤ ਦੀ ਰਾਖੀ … Read more
ਆਸੋ ਦੀ ਆਸ
ਆਸੋ ਦੀ ਉਮਰ ਕੋਈ ਸੱਤਰ ਪਝੰਤਰ ਸਾਲਾਂ ਦੇ ਲੱਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ਚ ਬੜੇ ਉਤਰਾ ਚੜ੍ਹਾ ਵੇਖੇ, ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ, ਪਰ ਸੁੱਖ ਦੀ ਕਿਰਨ ਕਿਤੇ ਡੂੰਘੇ ਹਨੇਰੇ ਵਿੱਚ ਗੁਆਚ ਚੁੱਕੀ ਸੀ। ਜਿਸ ਨੂੰ ਲੱਭਦੀ ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵੱਧ ਰਹੀ ਸੀ। ਕਿਉਂਕਿ ਸਿਆਣਿਆਂ ਦੇ ਕਥਨ ਮੁਤਾਬਿਕ … Read more
ਨਿੱਕੀਆਂ ਨਿੱਕੀਆਂ ਖੁਸ਼ੀਆਂ
ਨਿੱਕੀਆਂ ਨਿੱਕੀਆਂ **************** ਨਿੱਕੀਆਂ ਨਿੱਕੀਆਂ ਖੁਸ਼ੀਆਂ ਸਨ ਸਾਡੇ ਕੁਝ ਕੁ ਨਿੱਕੇ ਨਿੱਕੇ ਹਾਸੇ ਨਿੱਕੇ ਨਿੱਕੇ ਸੀ ਚਾਅ ਅਵੱਲੇ ਅਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ ਨਿੱਕੀਆਂ ਨਿੱਕੀਆਂ ਪੈੜਾਂ ਸਨ ਉਲੀਕੇ ਲੰਮੇ ਸਿਰੜ ਦਿਲਾਸੇ ਸਾਡੇ ਨਿੱਕੇ ਨਿੱਕੇ ਹੱਥਾਂ ਵਿੱਚ ਨਿੱਕੇ ਨਿੱਕੇ ਸੀ ਖੇਡ ਖਿਲੌਣੇ ਦਿਲਪ੍ਰਚਾਵੇ ਲਈ ਖੰਡ ਮਿਸ਼ਰੀ ਅਤੇ ਫੁੱਲੀਆਂ ਤੇ ਪਤਾਸੇ ਨਿੱਕੀਆਂ ਨਿੱਕੀਆਂ ਗਲੀਆਂ ਵਿੱਚ ਖੇਡਾਂ … Read more
ਸੱਜਣਾ ਦੀ ਖ਼ੈਰ
ਸੱਜਣਾ ਦੀ ਖ਼ੈਰ ਸੱਜਣਾ ਦੀ ਮੈਂ ਖ਼ੈਰ ਮਨਾਉਂਦਾ ਰਹਿੰਨਾ। ਖ਼ਤ ਉਨ੍ਹਾਂ ਦੇ ਪੜ੍ਹਦਾ ਤੇ ਪੜਾਉਂਦਾ ਰਹਿੰਨਾ। ਜੋ ਬੀਤੀ,ਚੰਗੀ ਬੀਤੀ ਖ਼ੁਸ਼ – ਆਮਦ ਲਿਖੀਆਂ ਜੋ ਕਵਿਤਾਵਾਂ ਸੁਣਾਉਂਦਾ ਰਹਿਨਾ। ਹੋਸ਼ ਦੀਆਂ ਸਭ ਯਾਦਾਂ ਮਨ ਦੇ ਅੰਦਰ। ਮੈਂ ਪੁਸਤਕ ਦੇ ਪੰਨੇ ਪ੍ਰਤਾਉਂਦਾ ਰਹਿਨਾ। ਸੂਚੀ ਬੜੀ ਹੈ ਲੰਮੀ ਮੇਰੇ ਮਿਤਰਾਂ ਦੀ। ਮੈਂ ਹੌਲੀ ਹੌਲੀ ਹੱਥ ਮਿਲਾਉਂਦਾ ਰਹਿਨਾ। ਗਿਲਾ ਕੋਈ … Read more
ਰਾਂਝਾ ਉਡੀਕਦਾ
ਰਾਂਝਾ ਉਡੀਕਦਾ ਮੱਥੇ ਤੇ ਹੱਥ ਧਰਕੇ, ਚੂਰੀ ਲੈ ਕੇ ਆਈ ਨਾ ਹੀਰ ਬਾਬਾ। ਬੇਟੀ ਚੂਚਕ ਦੀ ਰਾਂਝੇ ਨੂੰ ਰੱਬ ਮੰਨੇ, ਪਹੁੰਚੀ ਬੇਲਿਆ ਵਿੱਚ ਅਖ਼ੀਰ ਬਾਬਾ। ਜਿੰਨਾਂ ਅੰਦਰ ਮਿਲਣੇ ਦੀ ਤਾਂਘ ਹੋਵੇ, ਉਹ ਨੇ ਜਾਂਦੇ ਨਦੀਆਂ ਚੀਰ ਬਾਬਾ। ਉਹਦਾ ਯਾਰ ਈ ਮੱਕੇ ਦਾ ਹੱਜ ਹੋਵੇ, ਦਿਸੇ ਰੱਬ ਦੀ ਵਿੱਚੋਂ ਤਸਵੀਰ ਬਾਬਾ। ਪ੍ਰਵਾਹ ਰਹੇ ਨਾ ਕਿਸੇ ਦੀ … Read more