ਪੁਸਤਕ ਰੀਵਿਊ
ਪੁਸਤਕ-ਸੂਹੇ ਅਲਫਾਜ਼
ਸਾਂਈ ਮੇਰੇ ਤੂੰ ਚੰਗਾ ਕੀਤਾ, ਪਾਹੁਲ ਖੰਡੇਧਾਰ ਜਦ ਪੀਤਾ, ਮੇਰਾ ਮਨ ਨਹੀਂ ਸੀ ਕਿਤੇ ਟਿਕਦਾ, ਸੱਚ ਨਹੀਂ ਸੀ ਲੱਭਦਾ, ਝੂਠ ਹਰ ਪਾਸੇ ਦਿੱਸਦਾ, ਸੱਚ ਜਿਵੇਂ ਇੱਕ ਸੁਪਨਾ ਜਿਹਾ ਹੋ ਗਿਆ, ਸਭ ਦਰਵਾਜ਼ੇ ਬੰਦ ਹੋ ਗਏ, ਇੰਝ ਲੱਗਦਾ ਪਹਿਰੇਦਾਰ ਵੀ ਸੌਂ ਗਏ, ਹਨੇਰੇ ਵਿੱਚ ਇੱਕ ਆਵਾਜ਼ ਲੱਗਦਾ ਆਈ, ਮੈਨੂੰ ਜਿਵੇਂ ਲੱਭਦਾ ਫਿਰੇ ਕੋਈ, ਮੇਰਾ ਸਾਂਈਂ, ਹਰ … Read more
ਬੜੀ ਰੌਚਕ ਸੀ ਕਹਾਣੀ ਉਸਦੀ.. ਬਾਹਰਵੀਂ ਕਰਦਿਆਂ ਹੀ ਰਿਸ਼ਤੇਦਾਰੀ ਦੀ ਸਿਫਾਰਿਸ਼ ਤੇ ਏਅਰ ਫੋਰਸ ਵਿਚ ਭਰਤੀ ਕਰਵਾ ਦਿੱਤਾ..ਓਥੇ ਉਸਤਾਦ ਨਾਲ ਬਹਿਸ ਪਿਆ ਤੇ ਟਰੇਨਿੰਗ ਦੌਰਾਨ ਹੀ ਬੋਰੀਆਂ ਬਿਸਤਰਾ ਬੰਨਿਆ ਗਿਆ! ਫੇਰ ਮਾਮੇ ਨਾਲ ਦੁਬਈ ਚਲਾ ਗਿਆ! ਓਥੇ ਮਿਸਤਰੀ ਦਾ ਕੰਮ..ਮਿਡਲ ਈਸਟ ਦੀ ਗਰਮੀਂ..ਛੇਤੀ ਹੱਥ ਖੜੇ ਹੋ ਗਏ ਤੇ ਮੁੜ ਪਿੰਡ ਪਰਤ ਆਇਆ! ਮੁੜ ਵਾਹੀ ਖੇਤੀ … Read more
ਬਲਾਤਕਾਰ ਔਰਤ ਦਾ ਨਹੀਂ ਸਮਾਜ ਦੀ ਸੋਚ ਦਾ ਹੁੰਦਾ ਹੈ … 6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਉਹਨਾਂ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) । ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ … Read more
ਪੁਸਤਕ ਰੀਵਿਊ ਲੇਖਕਾ: ਇੰਦੂ ਬਾਲਾ ਲੁਧਿਆਣਵੀ ਕਿਤਾਬ: ਸੂਹੇ ਅਲਫ਼ਾਜ਼ ਪ੍ਰਕਾਸ਼ਕ: ਹਰਸਰ ਪਬਲੀਕੇਸ਼ਨਜ਼,ਲੁਧਿਆਣਾ ਕੀਮਤ: 200 ਲੇਖਕਾ ਇੰਦੂ ਬਾਲਾ ਲੁਧਿਆਣਵੀ ਇੱਕ ਬਹੁਤ ਹੀ ਵਧੀਆ ਲੇਖਕਾ ਹੈ। ਉਹਨਾਂ ਦੀਆਂ ਲਿਖਤਾਂ ਵਿੱਚ ਪ੍ਰੋੜਤਾ ਤੇ ਪਰਪੱਕਤਾ ਦੇ ਨਾਲ-ਨਾਲ ਸੱਚਾਈ ਅਤੇ ਸਮੇਂ ਦੀ ਸਾਰਥਿਕਤਾ ਵੀ ਹੈ। ਉਹਨਾਂ ਦੀ ਕਿਤਾਬ ‘ਸੂਹੇ ਅਲਫ਼ਾਜ਼ ‘ ਜਿਸਨੂੰ ਹਰਸਰ ਪਬਲੀਕੇਸ਼ਨਜ਼ ਵਲੋਂ ਬਹੁਤ ਹੀ ਸੋਹਣੇ ਅੰਦਾਜ਼ ਵਿੱਚ … Read more
ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ, ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ। ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ, ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ। ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ, ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ। ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼, ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ। ਜੁਲਮ ਹੇਠ ਦੱਬ ਜਾਣਾ ਤੂੰ … Read more
ਬੱਸ ਦੋ ਤੀਰਥ ਹਨ ਮੇਰੇ ਪੰਜਾਬ ਅੰਦਰ ਇੱਕ ਚਮਕੌਰ ਵਿੱਚ ਤੇ ਦੂਜਾ ਸਰਹਿੰਦ ਅੰਦਰ ਇੱਕ ਥਾਂ ਦੋ ਲੜੇ ਸੀ ਹਜ਼ਾਰਾਂ ਨਾਲ ਜੰਗ ਅੰਦਰ ਦੂਜੇ ਥਾਂ ਦੋ ਜੜੇ ਸੀ ਲਾਲ ਦੀਵਾਰਾਂ ਦੀ ਕੰਧ ਅੰਦਰ ਅਲੋਕਾਰ ਹੋਏ ਸੀ ਦੋਵੇਂ ਸਾਕੇ ਧਰਮ ਖਾਤਿਰ ਜਦੋਂ ਰੋਸ਼ਨੀ ਦੀ ਭਾਲ ਚ ਚਾਰੇ ਚੰਨ ਲੜੇ ਪ੍ਰਚੰਡ ਅੰਦਰ ਨਹੀਂ ਮਿਲਣੀ ਇਤਿਹਾਸ ਵਿੱਚ ਮਿਸਾਲ … Read more
ਸਰਬੰਸਦਾਨੀ ਕਲ਼ਮ ਮੇਰੀ ਕੰਬ ਗਈ, ਲਿਖਾਂ ਕੀ ਅਲਫਾਜ਼ ਯਾਰੋ। ਸ਼ਬਦਾਂ ਨੂੰ ਤਾਲਾ ਲੱਗਾ, ਕਹਾਣੀ ਲਾਜਵਾਬ ਯਾਰੋ। ਕੀ ਕੀ ਦੁੱਖ ਝੱਲੇ ਦੱਸਾਂ, ਦਸਮੇਸ਼ ਜੀ ਨੇ, ਪਿਤਾ, ਪੁੱਤਰਾਂ ਦਾ ਦਾਨੀ, ਇਹ ਔਖਾ ਹਿਸਾਬ ਯਾਰੋ। ਸੂਲਾਂ ਦੀ ਸੇਜ ਮਾਣ, ਫਿਰ ਵੀ ਅਨੰਦ ਵਿੱਚ, ਕਿਹੜੇ ਕਿਹੜੇ ਬਖ਼ਸ਼ੇ, ਸਿੰਘਾਂ ਨੂੰ ਖ਼ਿਤਾਬ ਯਾਰੋ। ਕਰਜ਼ ਕੌਮ ਦਾ ਉਤਾਰ, ਸੁੱਤਾ ਵਿੱਚ ਜੰਗਲਾਂ ਦੇ, … Read more