ਮੈਂ ਤੈਨੂੰ ਇਸਕ ਕੀਤਾ

0edd5b65 d8fb 411e a0c8 8841fa7eb8d9 0

ਮੈਂ ਤੈਨੂੰ ਇਸਕ ਕੀਤਾ, ਤੂੰ ਇਸ਼ਕ ਮੇਰਾ ਕਬੂਲ ਕੀਤਾ, ਮੈਂ ਤੇਰੇ ਕਬੂਲਨਾਮੇ ਨੂੰ ਸਜਦਾ ਕੀਤਾ, ਤੂੰ ਬਣਿਆ ਖੁਦਾ ਮੇਰੇ ਇਸ਼ਕ ਦਾ, ਮੈਂ ਬਣ ਮੀਰਾਂ ਇਸ਼ਕ ਇਬਾਦਤ ਕੀਤਾ, ਤੂੰ ਬਣਿਆ ਚੰਨ ਅੰਬਰਾਂ ਦਾ ਸੱਜਣਾਂ, ਮੈਂ ਬਣਕੇ ਚਕੋਰ ਫੇਰ ਤੇਰਾ ਦੀਦਾਰ ਕੀਤਾ, ਤੂੰ ਜਿਸਮ ਬਣਿਆ ਇਸ਼ਕੇ ਦਾ ਮੇਰੇ, ਮੈਂ ਬਣ ਰੂਹ ਫੇਰ ਇਸ਼ਕ ਜਿੰਦਾ ਕੀਤਾ, ਰੂਹਦੀਪ ਰੂਹ

ਦੋ ਪਲ ਮੇਰੇ ਕੋਲ ਬਹਿ ਕੇ ਚਲਾ ਗਿਆ

95931f08 4f4d 46ca bced fa4f5a958986 2

ਪਲ ਮੇਰੇ ਕੋਲ ,ਬਹਿ ਕੇ ਚਲਾ ਗਿਆ। ਅਪਣਾ ਖਿਆਲ ਰੱਖੀਂ ,ਕਹਿ ਕੇ ਚਲਾ ਗਿਆ। ਗੱਲ ਦਿਲ ਦੀ ਜਬਾਂ ਤੇ ਆ ਕੇ ਰੁੱਕ ਗਈ, ਪੀੜ ਦਿਲ ਦੀ ਅੱਖਾਂ ‘ਚ ਸਹਿ ਕੇ ਚਲਾ ਗਿਆ। ਬੜੀ ਮੁਸ਼ਕਿਲ ਪੀੜ ਦਿਲ ਦੀ, ਅਸਾਂ ਦਬਾਈ, ਮਰਨਾ ਕਾਫ਼ਲਾ ਯਾਦਾਂ ਦਾ ਖਹਿ ਕੇ ਚਲਾ ਗਿਆ। ਦਿਨੇ ਖਿਆਲਾਂ ਚ ਰਹਿੰਦਾ ਏ ਖਿਆਲ ਤੇਰਾ, ਰਾਤੀਂ … Read more

ਮੇਰੀ ਮੁਹੱਬਤ

hanju image

ਕਹਿੰਦਾ ਮੁਹੱਬਤ ਕਰਦੀ ਐਂ ਮੈਂਨੂੰ? ਮੈਂ ਕਿਹਾ ਹਾਂ ਕਰਦੀ ਹਾਂ। ਕਹਿੰਦਾ ਕਿੰਨੀ ਕੋ ਕਰਦੀ ਐਂ ਮੁਹੱਬਤ ਮੈਨੂੰ? ਮੈਂ ਕਿਹਾ! ਜਿੰਨੀ ਨਿਸਵਾਰਥ ਭਾਵ ਨਾਲ ਹੋ ਸਕਦੀ ਹੈ। ਕਹਿੰਦਾ ਕਿਵੇਂ ਯਕੀਨ ਕਰ ਲਵਾਂ ਤੈਨੂੰ ਮੁਹੱਬਤ ਹੈ ਮੇਰੇ ਨਾਲ? ਮੈਂ ਕਿਹਾ ਮਨ ਜਾਂ ਨਾ ਮਨ ਇਹ ਤੇਰੇ ਤੇ ਹੈ ਬਸ ਮੈਨੂੰ ਹੈ ਤੇਰੇ ਨਾਲ ਮੈਨੂੰ ਇਹ ਪਤਾ ਹੈ। … Read more

ਇੱਕ ਔਰਤ ਅਤੇ ਮਰਦ

heer ranjha

ਇੱਕ ਔਰਤ ਅਤੇ ਮਰਦ   ਇੱਕ ਔਰਤ ਬਾਂਝ ਹੋ ਸਕਦੀ ਹੈ, ਪਰ ਮਰਦ ਨਾਮਰਦ ਨਹੀਂ ਹੋ ਸਕਦਾ, ਔਰਤ ਔਰਤ ਨੂੰ ਦਰਦ ਦੇ ਸਕਦੀ ਹੈ , ਪਰ ਮਰਦ ਮਰਦ ਦੇ ਖਿਲਾਫ ਨਹੀਂ ਬੋਲਦਾ, ਔਰਤ ਸਹੁਰੇ ਘਰ ਬੇਇੱਜਤ ਰੋਜ਼ ਹੋ ਸਕਦੀ ਹੈ, ਪਰ ਮਰਦ ਸਹੁਰੇ ਘਰ ਮਜ਼ਾਕ ਵੀ ਨਹੀਂ ਸਹਿ ਸਕਦਾ, ਨੂੰਹ ਸਹੁਰੇ ਘਰ ਗੂੰਗੀ ਬਣ ਸਭ … Read more

ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ

pexels jasmine carter 613321 scaled

ਬੰਜਰ ਜਿਹੀ ਸੀ ਮੇਰੇ ਦਿਲ ਦੀ ਜ਼ਮੀਨ ਤੇ ਉੱਪਰ ਤੂੰ ਫੁੱਲ ਸਧਰਾਂ ਬਣ ਖਿੜਿਆ ਏ, ਮਾਰੂਥਲ ਧਰਤ ਵਰਗੀ ਹੋਈ ਪਈ ਰੂਹ ਤੇ ਤੂੰ ਮੀਂਹ ਬਣ ਵਰ੍ਹਿਆ ਏ, ਬੇਰੰਗ ਜਿਹੀ ਹੋ ਗਈ ਸੀ ਜ਼ਿੰਦਗੀ ਮੇਰੀ ਸਾਰੀ ਅੜਿਆ ਤੂੰ ਬਣ ਸੱਤਰੰਗੀ ਪੀਂਘ ਮੇਰੇ ਦਿਲ ਤੇ ਚੜ੍ਹਿਆ ਏ, ਦੁਆ ਕਰਦੀ ਐ ਰੂਹ ਹਰ ਵੇਲੇ ਹੁਣ ਇਹੀ ਤੇਰੇ ਰੰਗਾਂ … Read more

ਅੱਜ ਚੋਦਹ ਤਰੀਕ ਆ

ਅੱਜ ਚੋਦਹ ਤਰੀਕ ਆ

ਅੱਜ ਚੋਦਹ   ਅੱਜ ਚੋਦਹ ਤਰੀਕ ਆ, “ਅੰਬਰ” ਤੇਰਾ ਆਪਣਾ, ਬਾਕੀ ਸਭ ਤੇਰੇ ਸ਼ਰੀਕ ਆ, ਤੇਰੇ ਮੂੰਹ ’ਤੇ ਤੇਰੇ ਨੇ, ਮੇਰੇ ਮੂੰਹ ’ਤੇ ਮੇਰੇ ਨੇ, ਠੱਗਣ ਦੇ ਢੰਗ ਇਨ੍ਹਾਂ ਕੋਲ ਬਥੇਰੇ ਨੇ, ਆਸ਼ਕ ਝੂਠੇ ਸਭ ਜੋ ਤੇਰੇ ਨੇ, ਅਸੀਂ ਥੋੜ੍ਹੇ ਜਿਹੇ ਮਜ਼ਬੂਰ ਆ, ਰਹਿੰਦੇ ਭਾਵੇਂ ਥੋੜ੍ਹਾ ਦੂਰ ਆਂ, ਅਸੀਂ ਜੇਬੋਂ ਭਾਵੇਂ ਗਰੀਬ ਆਂ, ਦਿਲੋਂ ਬੜੇ … Read more

ਸਾਉਣ ਮਹੀਨਾ

ai generated g007b4d9b2 1920

ਸਾਉਣ ਮਹੀਨਾ ਸਾਉਣ ਮਹੀਨੇ ਚੜ੍ਹਨ ਘਟਾਵਾਂ, ਬੱਦਲ ਛਮ ਛਮ ਵਰ੍ਹਦਾ ਏ। ਵਿੱਚ ਅਸਮਾਨਾਂ ਬਿਜਲੀ ਲਸ਼ਕੇ, ਹਰ ਕੋਈ ਉਸ ਤੋਂ ਡਰਦਾ ਏ। ਮੋਰ ਕਲੈਹਰੀ ਪੈਲਾਂ ਪਾਉਂਦੇ, ਬਾਗੀ ਕੋਇਲਾਂ ਕੂਕਦੀਆਂ। ਖੇਤਾਂ ਦੇ ਵਿੱਚ ਨੱਚਣ ਬਹਾਰਾਂ, ਹਵਾਵਾਂ ਠੰਡੀਆਂ ਸ਼ੂਕਦੀਆਂ। ਹਰ ਪਾਸੇ ਹਰਿਆਲੀ ਦਿਸਦੀ, ਮੌਸਮ ਸੋਹਣਾ ਲੱਗਦਾ ਏ, ਨੀਲਾ ਨੀਲਾ ਅੰਬਰ ਬੱਚਿਓ, ਨਾਲ ਤਾਰਿਆਂ ਫੱਬਦਾ ਏ। ਘਰ ਘਰ ਅੰਦਰ … Read more

ਤੇਰੇ ਬਾਰੇ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ, ਵਿੰਗ ਵਲ਼ ਹੁੰਦਾ ਸੈਂ ਮੇਰੀਆਂ ਗ਼ਜ਼ਲਾਂ ਵਿੱਚ, ਤੈਨੂੰ ਤੱਕਿਆ ਤਾਂ ਇਹ ਸਾਰੇ ਢੁੱਕ ਗਏ, ਬੜਾ … Read more

ਕੀ ਫਾਇਦਾ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਕੀ – ਫਾਇਦਾ ਜੇਕਰ ਬਹਾਰਾਂ ਵਿੱਚ ਵੀ ਪੱਤਝੜ ਰਹੀ ਤਾਂ ਫੇਰ ਉਸ ਬਹਾਰ ਦਾ ਕੀ ਫਾਇਦਾ ਜੇਕਰ ਵੱਸਦੇ ਘਰਾਂ ਵਿੱਚ ਵੀ ਉਜਾੜ ਰਹੀ ਤਾਂ ਫੇਰ ਉਸ ਪਰਿਵਾਰ ਦਾ ਕੀ ਫਾਇਦਾ ਫਾਇਦੇ ਅਤੇ ਨੁਕਸਾਨ ਇੱਕੋ ਸਿੱਕੇ ਦੇ ਦੋ ਪਹਿਲੂ ਜੇਕਰ ਦੋਹਾਂ ਵਿੱਚ ਤਕਰਾਰ ਰਹੀ ਤਾਂ ਫੇਰ ਕੀ ਫਾਇਦਾ ਰੱਬ ਦੀ ਬੰਦਗੀ ਕਰਨੀ ਹੈ ਤਾਂ ਕਰੋ ਦਿੱਲ … Read more

ਨਸ਼ੇ ਦਾ ਹੜ੍ਹ

finance

ਨਸ਼ੇ ਦਾ ਹੜ੍ਹ ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ … Read more