ਤੇਰੀ ਮਾਂ

punjabi song, song, punjabi song download,

ਵੇ ਤੇਰੀ ਮਾਂ ਬੜੀ ਕੁਪੱਤੀ, ਸਾਨੂੰ ਪਾਉਣ ਨਾ ਦੇਵੇ ਜੁੱਤੀ, ਮੈ ਵੀ ਜੁੱਤੀ ਪਾਉਣੀ ਆ, ਮੁੰਡਿਆਂ ਰਾਜੀ ਰਹਿ ਜਾ ਗੁੱਸੇ, ਤੇਰੀ ਮਾਂ ਖੜਕਾਉਣੀ ਆ, ਮੁੰਡਿਆਂ ਰਾਜੀ ਰਹਿ ਜਾ ਗੁੱਸੇ, ਤੇਰੀ ਮਾਂ ਖੜਕਾਉਣੀ ਆ, ਮੁੰਡਿਆਂ ਰਾਜੀ ……..,