ਮੇਰੀ ਕਲਮ ਅਤੇ ਮੇਰਾ ਪਿਆਰ
ਅੱਜ ਪੂਰੇ ਦੋ ਸਾਲ ਬਾਦ ਉਸ ਨੂੰ ਬੱਸ ਸਟੈਂਡ ਤੇ ਦੇਖਿਆ ਕਿਸੇ ਹੋਰ ਦੇ ਨਾਲ ਪਰ ਮੇਰਾ ਦਿਲ ਉਸ ਨੂੰ ਦੇਖ ਕੇ ਹੀ ਖੁਸ਼ ਹੋ ਗਿਆ। ਮੈਂ ਉਸ ਨੂੰ ਬੁਲਾਉਣ ਲਈ ਉਠੱਣ ਦੀ ਕੋਸ਼ਿਸ਼ ਹੀ ਕੀਤੀ ਸੀ ਕਿ ਉਹ ਮੈਨੂੰ ਦੇਖ ਕੇ ਅਣਦੇਖਿਆ ਕਰ ਕੋਲ ਦੀ ਲੰਘ ਗਿਆ, ਮੈਨੂੰ ਬੜਾ ਗੁੱਸਾ ਆਇਆ ਕਿ ਗੱਲ ਨਾ ਕਰਦਾ ਪਰ ਦੇਖਦਾ ਤਾਂ ਸਹੀ ਮੇਰੇ ਵੱਲ। ਮੈਂ …